ਨਿਊਜ਼ ਡੈਸਕ: ਏਅਰ ਇੰਡੀਆ ਅਤੇ ਨੇਪਾਲ ਏਅਰਲਾਈਨਜ਼ ਵਿਚਕਾਰ ਹਾਲ ਹੀ ਵਿੱਚ ਹੋਏ ਵਿਵਾਦ ਵਿੱਚ, ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਅਗਲੇ ਹੁਕਮਾਂ ਤੱਕ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਨੇਪਾਲ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ।
Air Traffic Controllers (ATCs) of Tribhuvan International Airport involved in a traffic conflict incident (between Air India and Nepal Airlines on 24th March 2023) have been removed from active control position until further notice: Civil Aviation Authority of Nepal pic.twitter.com/ZF8UAwAKDg
— ANI (@ANI) March 26, 2023
ਰਿਪੋਰਟਾਂ ਅਨੁਸਾਰ 24 ਮਾਰਚ ਨੂੰ ਏਅਰ ਇੰਡੀਆ ਅਤੇ ਨੇਪਾਲ ਏਅਰਲਾਈਨਜ਼ ਦੀਆਂ ਉਡਾਣਾਂ ਹਵਾ ਵਿੱਚ ਟਕਰਾਉਣ ਤੋਂ ਬਚ ਗਈਆਂ ਸਨ। ਜਹਾਜ਼ਾਂ ਦੀ ਚੇਤਾਵਨੀ ਪ੍ਰਣਾਲੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.