ਮੋਹਾਲੀ: ਪੰਜਾਬ ਕਾਂਗਰਸ ਦਾ ਕਾਫਲਾ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਲਖੀਮਪੁਰ ਲਈ ਰਵਾਨਾ ਹੋ ਗਿਆ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਜੇਕਰ ਕੱਲ੍ਹ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ’ਤੇ ਬੈਠਣਗੇ।
‘If the Minister’s son is not arrested, I will go on hunger strike from tomorrow’ – Punjab Pradesh Congress Committee President S. Navjot Singh Sidhu@sherryontopp #SackAjayMishra pic.twitter.com/ijcGMoBEp4
— Punjab Congress (@INCPunjab) October 7, 2021
ਮੋਹਾਲੀ ਦੇ ਏਅਰਪੋਰਟ ਚੌਕ ਤੋਂ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਵੀਰਵਾਰ ਨੂੰ ਲਖੀਮਪੁਰ ਖੇੜੀ ਲਈ ਰਵਾਨਾ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉੱਥੇ ਮੌਜੂਦ ਸਨ।
ਸੱਚ ਦੀ ਲੜਾਈ ਹੈ, ਜਦੋਂ ਤੱਕ ਇਨਸਾਫ ਨਹੀ ਮਿਲੇਗਾ ਉਦੋਂ ਤੱਕ ਨਹੀਂ ਰੁਕਾਂਗੇ।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ#SackAjayMishra pic.twitter.com/Y7IdNsLKzv
— Punjab Congress (@INCPunjab) October 7, 2021
ਪੰਜਾਬ ਭਰ ਤੋਂ ਕਾਂਗਰਸੀ ਆਗੂ ਅਤੇ ਵਰਕਰ ਉੱਥੇ ਪਹੁੰਚ ਗਏ ਹਨ।
MLA Balwinder Singh Dhaliwal from Phagwara marching towards Lakhimpur along with Congress workers. #SackAjayMishra pic.twitter.com/cSqAIYlFft
— Punjab Congress (@INCPunjab) October 7, 2021