ਚੰਡੀਗੜ੍ਹ: ਨਵਰਾਤਰਿਆਂ ਮੌਕੇ ਨਵਜੋਤ ਸਿੰਘ ਸਿੱਧੂ ਨੇ ਵਧਾਈ ਦਿੱਤੀ ਹੈ। ਘਰ ’ਚ ਬੀਜੀ ਖੇਤਰੀ ਅਤੇ ਮਾਂ ਦੁਰਗਾ ਦੀ ਪੂਜਾ ਕਰਦੇ ਹੋਏ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨਵਜੋਤ ਸਿੰਘੂ ਸਿੱਧੂ ਨੇ ਲਿਖਿਆ ਕਿ ਦੇਵੀ ਨਵਦੁਰਗਾ ਦੀ ‘ਪਵਿੱਤਰ ਖੇਤਰੀ’-ਮੇਰੇ ਜੱਦੀ ਘਰ ’ਚ ਦਿਵਿਅ ਮਾਤਾ ਦੇ ਚਰਣਾਂ ’ਚ…ਹੱਥ ਜੋੜ ਨਵਰਾਤਰਿਆਂ ਦੀ ਵਧਾਈ ਦਿੰਦੇ ਹੋਏ ਮਹਾਰਾਜਾ ਅਗਰਸੇਨ ਜਯੰਤੀ ਦੀ ਵੀ ਵਧਾਈ ਦਿੱਤੀ।
The “holy khetri” of Goddess Navadurga – at the feet of divine mother at my ancestral house .. Happy Navratras and Maharaja Agrasen Jayanti 🙏🏼#JaiMataDi pic.twitter.com/UQ8UlhK82o
— Navjot Singh Sidhu (@sherryontopp) October 7, 2021
ਉਥੇ ਹੀ ਪੰਜਾਬ ਕਾਂਗਰਸ ਵਲੋਂ ਅੱਜ ਮੁਹਾਲੀ ਤੋਂ ਲਖੀਮਪੁਰ ਖੀਰੀ ਵਲ ਮਾਰਚ ਕੀਤਾ ਜਾਣਾ ਹੈ। ਕਾਫ਼ਲੇ ਦੀ ਅਗਵਾਈ ਨਵਜੋਤ ਸਿੱਧੂ ਕਰਨਗੇ ਇਸ ‘ਚ ਮੁੱਖ ਮੰਤਰੀ ਚੰਨੀ ਵੀ ਸ਼ਾਮਲ ਹੋਣਗੇ।