ਨਿਊਜ਼ ਡੈਸਕ: ਕੋਰੋਨਾ ਵਾਇਰਸ ਸੰਕਟ ਕਾਰਨ ਲੱਗੇ ਲਾਕਡਾਊਨ ਕਰਕੇ ਹਜ਼ਾਰਾਂ ਸ਼ਰਧਾਲੂ ਮਹਾਰਾਸ਼ਟਰ ਦੇ ਨਾਂਦੇਡ਼ ਸਾਹਿਬ ਗੁਰਦੁਆਰਾ ਵਿਚ ਲਗਭਗ ਇੱਕ ਮਹੀਨੇ ਤੋਂ ਫਸੇ ਹੋਏ ਸਨ। ਬੀਤੇ ਦਿਨੀਂ ਉਥੋਂ ਪਰਤੇ 11 ਸ਼ਰਧਾਲੂਆਂ ਦੇ ਜੱਥੇ ‘ਚੋਂ ਕੁਝ ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਸੂਬੇ ‘ਚ ਜਾਨਲੇਵਾ ਵਾਇਰਸ ਦਾ ਖਤਰਾ ਹੋਰ ਵਧ ਗਿਆ ਹੈ। ਹੁਣ ਮੁੱਦਾ ਇਹ ਹੈ ਕਿ ਜਿਵੇਂ ਦਿੱਲੀ ਦੀ ਨਿਜ਼ਾਮੁਦੀਨ ਮਰਕਜ਼ ਤੋਂ ਪਰਤੇ ਲੋਕਾ ਤੇ ਵੱਖ ਵੱਖ ਦੋਸ਼ ਲਗਾਏ ਜਾ ਰਹੇ ਸਨ, ਕੀ ਹੁਣ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਵੀ ਟਾਰਗੇਟ ਕੀਤਾ ਜਾਵੇਗਾ?
ਲੋਕਾਂ ਵੱਲੋਂ ਇਸ ਮਾਮਲੇ ਤੇ ਕੀ ਨੇ ਪ੍ਰਤੀਕਿਰਿਆਵਾਂ ਦੇਖੋ ਸਾਡੇ ਹੇਂਠ ਦਿੱਤੇ ਖਾਸ ਪ੍ਰੋਗਰਾਮ Hello Global ‘ਚ
Punjab ਦਾ ਮਾੜਾ ਦੌਰ ਸ਼ੁਰੂ? Delhi ਵਾਂਗ ਹਜ਼ੂਰ ਸਾਹਿਬ ਤੋਂ ਆਏ ਮਰੀਜ਼ | Hello Global
Leave a Comment
Leave a Comment