ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਹਨ। ਸਵੇਰ ਤੋਂ ਹੀ ਚੋਣ ਬੂਥਾਂ ‘ਤੇ ਵੋਟਰਾਂ ਦਾ ਇੱਕਠ ਦੇਖਣ ਨੂੰ ਮਿਲਿਆ ਹੈ। ਹਲਾਂਕਿ ਕਈ ਥਾਵਾਂ ‘ਤੇ ਹਿੰਸਕ ਝੜਪਾਂ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਵੀ ਕਈ ਬੂਥਾਂ ‘ਤੇ ਵੱਡੀ ਗਿਣਤੀ ‘ਚ ਲੋਕ ਵੋਟ ਪਾਉਣ ਲਈ ਪਹੁੰਚ ਰਹੇ ਹਨ। ਦੁਪਹਿਰ 12 ਵਜੇ ਤਕ ਉਮੀਦ ਤੋਂ ਜ਼ਿਆਦਾ ਪੋਲਿੰਗ ਹੁੰਦੀ ਦਿਖਾਈ ਦਿੱਤੀ।
ਬਰਨਾਲਾ – 36.73%
ਤਪਾ – 43.54 %
ਧਨੌਲਾ – 43.57 %
ਭਦੌੜ – 47%
ਗੁਰਦਾਸਪੁਰ
ਦੀਨਾਨਗਰ – 29%
ਕਾਦੀਆਂ – 34%
ਧਾਰੀਵਾਲ – 40%
ਖੰਨਾ – 27.94%
ਬਠਿੰਡਾ – 48.42%
ਮੋਗਾ – 31.88%
ਨਿਹਾਲ ਸਿੰਘ ਵਾਲਾ – 50.21%
ਕੋਟ ਇਸੇ ਖਾਂ – 50.08%