By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > ਪੰਜਾਬ > ਜਾਣੋ ਕਿਵੇਂ ਹੈਕਰ ਬਣਾਉਂਦੇ ਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ
ਪੰਜਾਬ

ਜਾਣੋ ਕਿਵੇਂ ਹੈਕਰ ਬਣਾਉਂਦੇ ਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ

TeamGlobalPunjab
Last updated: April 18, 2021 7:56 am
TeamGlobalPunjab
Share
1 Min Read
SHARE

ਚੰਡੀਗੜ੍ਹ : – ਕਿਸੇ ਵੀ ਜਗ੍ਹਾ, ਬੈਂਕ, ਏਜੰਸੀ, ਨਿੱਜੀ ਜਾਂ ਸਰਕਾਰੀ ਆਫਿਸ ’ਚ ਸੰਪਰਕ ਕਰਨ ਲਈ ਗੂਗਲ ’ਤੇ ਨੰਬਰ ਉਪਲਬਧ ਹੁੰਦਾ ਹੈ। ਅਕਸਰ ਉਸੇ ਨੰਬਰ ’ਤੇ ਲੋਕ ਘਰ ਬੈਠੇ ਸੰਪਰਕ ਕਰਕੇ ਜਾਣਕਾਰੀ ਲੈਣ ਦੇ ਨਾਲ-ਨਾਲ ਸ਼ਿਕਾਇਤਾਂ ਵੀ ਦਰਜ ਕਰਵਾਉਂਦੇ ਹਨ। ਤੁਸੀਂ ਵੀ ਜੇ ਇਸ ਤਰ੍ਹਾਂ ਕਰਨ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ।

ਦੱਸ ਦਈਏ ਗੂਗਲ ’ਤੇ ਹੈਕਰ ਬੈਂਕ, ਆਫਿਸ, ਥਾਂ ਜਾਂ ਹੈਲਪਲਾਈਨ ਦੀ ਸਾਈਟ ਹੈਕ ਕਰਕੇ ਆਪਣਾ ਨੰਬਰ ਜੋੜ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ’ਚ ਸਬੰਧਿਤ ਅਧਿਕਾਰੀ, ਕਰਮਚਾਰੀ ਦੇ ਨਿੱਜੀ ਨੰਬਰ ’ਤੇ ਸੰਪਰਕ ਕਰੋ ਜਾਂ ਸਿੱਧੇ ਆਫਿਸ ਜਾ ਕੇ ਆਪਣਾ ਕੰਮ ਕਰਵਾਉ।

ਚੰਡੀਗੜ੍ਹ ਸੇਲ ਟੀਮ ਅਨੁਸਾਰ ਇਸ ਤਰ੍ਹਾਂ ਧੋਖਾਧੜੀ ਦੀ ਸ਼ਿਕਾਇਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮੁਲਜ਼ਮ ਕਿਸੇ ਵੀ ਬੈਂਕ, ਆਫਿਸ, ਗੈਸ ਏਜੰਸੀ ਜਾਂ ਹੋਰ ਕਈ ਤਰ੍ਹਾਂ ਦੀਆਂ ਸਾਈਟਸ ਹੈਕ ਕਰਕੇ ਆਪਣਾ ਨੰਬਰ ਜੋੜ ਲੈਂਦੇ ਹਨ। ਜਦ ਕਿਸੇ ਕਸਟਮਰ ਦੀ ਉਨ੍ਹਾਂ ਦੇ ਕੋਲ ਕਾਲ ਆਉਣ ’ਤੇ ਝਾਂਸਾ ਦੇ ਕੇ ਮਦਦ ਦੇ ਨਾਂ ’ਤੇ ਲਿੰਕ ਸ਼ੇਅਰ ਕਰਦੇ ਹਨ। ਲਿੰਕ ’ਤੇ ਕਲਿਕ ਕਰਦੇ ਹੀ ਕਸਟਮਰ ਦੇ ਅਕਾਊਂਟ ’ਚ ਪੈਸੇ ਮੁਲਜ਼ਮਾਂ ਦੇ ਖਾਤੇ ’ਚ ਟਰਾਂਸਫਰ ਹੋ ਜਾਂਦੇ ਹਨ। ਇਸ ਤੋਂ ਬਾਅਦ ਸਬੰਧਿਤ ਬੈਂਕ ਜਾਂ ਆਫਿਸ ਦੇ ਅਧਿਕਾਰੀ ਵੀ ਕਸਟਮਰ ਦੀ ਮਦਦ ਨਹੀਂ ਪਾਉਂਦੇ।

TAGGED:accounthackerpunjab
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਕੱਸੇ ਤੰਜ, ਕਿਹਾ- ਜਿਹੜੀ ਪਾਰਟੀ ‘ਚ ਸਿੱਧੂ ਜਾਉ ਉੱਥੇ ਖਲਾਰੇ ਹੀ ਪਾਉ

December 20, 2021
ਪੰਜਾਬ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 126 ਕਲਰਕਾਂ ਨੂੰ ਸੀਨੀਅਰ ਸਹਾਇਕ ਵਜੋਂ ਤਰੱਕੀ

June 19, 2025

ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਤੇ ਸ੍ਰੀ ਅੰਮ੍ਰਿਤਸਰ ਦੇ ਵੱਖ-ਵੱਖ ਪ੍ਰੋਗਰਾਮਾਂ ’ਚ ਕਰਨਗੇ ਸ਼ਮੂਲੀਅਤ

December 24, 2021
Breaking Top Newsਪੰਜਾਬ

ਅੰਮ੍ਰਿਤਸਰ ‘ਚ 27 ਅਪ੍ਰੈਲ ਨੂੰ ਹੋਣ ਵਾਲੀ ਸਮਲਿੰਗੀ ਪਰੇਡ ਹੋਈ ਰੱਦ

April 6, 2025
Welcome Back!

Sign in to your account

Username or Email Address
Password

Lost your password?