ਚੰਡੀਗੜ੍ਹ – ਕੁਲਤਾਰ ਸੰਧਵਾ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ।
ਮੁੱਖਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਤੋੰ ਵਿਧਾਇਕ ਕੁਲਤਾਰ ਸੰਧਵਾ ਦੇ ਨਾਂਅ ਦਾ ਹਾਊਸ ਵਿੱਚ ਤਾਈਦ ਕੀਤਾ। ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੇ ਕੁਲਤਾਰ ਸੰਧਵਾਂ ਦੇ ਨਾਂਅ ਦੀ ਪ੍ਰੋੜ੍ਹਤਾ ਕੀਤੀ। ਜਿਸ ਦੇ ਬਾਅਦ ਸਰਬਸੰਮਤੀ ਨਾਲ ਕੁਲਤਾਰ ਸੰਧਵਾ ਨੁੂੰ ਸਪੀਕਰ ਚੁਣ ਲਿਆ ਗਿਆ।