ਭਾਰਤੀ ਮੂਲ ਦਾ ਨੌਜਵਾਨ ਹੋਇਆ ਨਿਊਜੀਲੈਂਡ ਦੀ ਪੁਲਿਸ ‘ਚ ਭਰਤੀ

TeamGlobalPunjab
1 Min Read

ਵਰਲਡ ਡੈਸਕ :  ਬਰਨਾਲਾ ਦੇ ਨੌਜਵਾਨ ਜਸਵਿੰਦਰ ਸਿੰਘ ਧਾਲੀਵਾਲ ਨੇ ਵੀ ਨਿਊਜੀਲੈਂਡ ਦੀ ਪੁਲਿਸ ‘ਚ ਆਪਣੀ ਥਾਂ ਬਣਾਈ ਹੈ।ਨੌਜਵਾਨ ਜਸਵਿੰਦਰ ਸਿੰਘ ਧਾਲੀਵਾਲ ਦੇ ਪਿਤਾ ਪਰਮਾਤਮਾ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੀ 10ਵੀਂ ਕਲਾਸ ਤਕ ਦੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ‘ਚ ਤੇ 12ਵੀਂ ਦੀ ਪੜ੍ਹਾਈ ਐੱਸਡੀ ਕਾਲਜ ‘ਚ ਕੀਤੀ।

ਆਈਲੈਟਸ ਕਰਨ ਤੋਂ ਬਾਅਦ ਜਸਵਿੰਦਰ ਸਿੰਘ ਨਿਊਜੀਲੈਂਡ ਜਾ ਕੇ  6 ਸਾਲ ਤਕ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਆਪਣੀ ਮਿਹਨਤ ਸਦਕਾ ਨਿਊਜੀਲੈਂਡ ਦੀ ਪੁਲਿਸ ‘ਚ ਭਰਤੀ ਹੋਇਆ।

TAGGED: ,
Share this Article
Leave a comment