ਪੰਜਾਬ ‘ਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 2,000 ਦੇ ਨੇੜੇ ਪੁੱਜੀ, ਜਾਣੋ ਜ਼ਿਲ੍ਹਾ ਪੱਧਰੀ ਅੰਕੜੇ

TeamGlobalPunjab
6 Min Read

ਨਿਊਜ਼ ਡੈਸਕ: ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 2,000 ਦੇ ਲਗਭਗ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਕ ਸੂਬੇ ‘ਚ 1,964 ਨਵੇਂ ਕੇਸ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 67,547 ਹੋ ਗਈ ਹੈ।

ਸਰਕਾਰੀ ਬੁਲੇਟਿਨ ਮੁਤਾਬਕ ਅੱਜ ਸੂਬੇ ‘ਚ 67 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,990 ਹੋ ਗਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 49,327 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 16,230 ਐਕਟਿਵ ਕੇਸ ਹਨ।

ਅੱਜ ਲੁਧਿਆਣਾ ‘ਚ ਸਭ ਤੋਂ ਜ਼ਿਆਦਾ 311 ਮਾਮਲੇ ‘ਚ ਦਰਜ ਕੀਤੇ ਗਏ ਹਨ, ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 12512 ਹੋ ਗਈ ਹੈ ਜੋ ਕਿ ਪੰਜਾਬ ‘ਚ ਸਭ ਤੋਂ ਜ਼ਿਆਦਾ ਹੈ। ੳੇੁੱਥੇ ਹੀ ਜਲੰਧਰ ‘ਚ 8,354 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਪਟਿਆਲਾ ‘ਚ 7,426 ਕੇਸ ਸਾਹਮਣੇ ਆ ਚੁੱਕੇ ਹਨ।

8 ਸਤੰਬਰ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
of cases Infection
outside Punjab
Ludhiana 311 2 New Cases 40 Contacts of Positive Cases, —————-
(Domestic Travelers) 94 New Cases (ILI), 82 New
Cases (OPD), 1 New Case
(Police Personal), 6 New
Cases (SARI), 5 New Cases
(Healthcare workers), 81 New
Cases
Jalandhar 265 —————- 112 Contacts of Positive cases, —————-
153 New cases
Patiala 206 —————- 16 Contacts of Positive Cases, —————-
161 New Cases, 22 New Cases
(ILI), 7 New Cases (SARI)
Amritsar 236 —————- 103 Contacts of Positive —————-
Cases, 85 New Cases (OPD),
48 New Cases
SAS Nagar 127 2 New Cases 53 Contacts of Positive Cases, —————-
(Domestic Traveler) 29 New Cases (ILI), 7 New
Cases (OPD), 2 New Cases
(ANC), 34 New Cases
Sangrur 32 —————- 5 New Cases (ILI), 9 New —————-
Cases, 4 Contacts of positive
Cases, 14 New Cases (OPD)
Bathinda 168 —————- 64 New Cases (ILI), 41 —————-
Contacts of Positive Cases, 2
New Cases (Health care
workers), 2 New Cases
(ANC), 59 New Cases
Gurdaspur 126 1 New Case (Foreign 55 Contacts of Positive Cases, —————-
Returned) 69 New Cases, 1 New Case
(ANC)
Ferozepur 23 —————- —————- Cases Details are
pending as reports
received late
Moga 28 —————- 28 New Cases —————-
Hoshiarpur 104 —————- 29 Contacts of Positive Cases, —————-
75 New Cases
Pathankot 15 —————- 11 Contacts of Positive Cases, —————-
4 New Cases (OPD)

 

 

Barnala 30 —————- 3 Contacts of Positive Cases, 2 —————-
New Cases (ILI), 3 New cases
(SARI), 22New cases (OPD)
FG Sahib 22 —————- 8 New Cases (OPD), 5 New —————-
Cases (ILI), 4 Contacts of
Positive Cases, 5 New Cases
Kapurthala 24 —————- 6 Contacts of Positive Cases, 5 —————-
New Cases (ILI), 13 New
Cases
Faridkot 83 1 New Case 19 Contacts of Positive Cases, —————-
(Domestic Traveler) 22 New Cases (OPD), 14 New
Cases (ILI), 2 New Cases
(Frontline workers) , 25 New
Cases
Tarn Taran 39 —————- 8 Contacts of positive Cases, 1 —————-
New Case (ANC), 5 New
cases (ILI), 25 New Cases
Ropar 16 —————- 3 New Cases (ILI), 1 Contact —————-
of Positive Case, 12 New
Cases
Fazilka 36 —————- 3 Contacts of Positive Cases, —————-
18 New Cases (ILI), 14 New
Cases (OPD), 1 New Case
(Police Personal)
SBS Nagar 25 —————- 1 Contact of Positive Case, 6 —————-
New Cases (ILI), 18 New
Cases
Muktsar 23 —————- 1 Contacts of positive Cases, —————-
16 New Cases (ILI), 6 New
Cases (OPD)
Mansa 25 —————- 11 Contacts of Positive Cases, —————-
14 New Cases

ਜ਼ਿਲ੍ਹਾ ਪੱਧਰੀ ਅੰਕੜੇ:

S. No. District Total Confirmed Total Active Total Cured Deaths
Cases Cases
1. Ludhiana 12512 2096 9894 522
2. Jalandhar 8354 3025 5119 210
3. Patiala 7426 1251 5965 210
4. Amritsar 5219 1067 3943 209
5. SAS Nagar 4920 935 3867 118
6. Sangrur 2490 290 2102 98
7. Bathinda 3298 1055 2190 53
8. Gurdaspur 3250 944 2236 70
9. Ferozepur 2113 346 1716 51
10. Moga 1681 491 1149 41
11. Hoshiarpur 2195 602 1527 66
12. Pathankot 1761 517 1215 29
13. Barnala 1353 466 861 26
14. FG Sahib 1258 154 1062 42
15. Kapurthala 1644 393 1174 77
16. Faridkot 1678 616 1034 28
17. Tarn Taran 992 256 698 38
18. Ropar 1132 289 813 30
19. Fazilka 1189 441 729 19
20. SBS Nagar 862 143 695 24
21. Muktsar 1356 493 847 16
22. Mansa 864 360 491 13
Total 67547 16230 49327 1990
Share This Article
Leave a Comment