ਪਟਿਆਲਾ: ਜੇ ਹਾਲੇ ਵੀ ਪੰਜਾਬ ‘ਚ ਸ਼ਰਾਬ ਮਾਫੀਆ ਨੂੰ ਨਕੇਲ ਨਾ ਪਈ ਜੇ ਕੋਈ ਕਾਰਪੋਰੇਸ਼ਨ ਨਾ ਬਣਾਈ ਗਈ ਤਾਂ ਆਬਕਾਰੀ ਦੀ ਲੁੱਟ ਕਦੇ ਨਹੀਂ ਰੁਕਣੀ!
-ਉਥੇ ਹੀ ਲਗਦਾ ਨਹੀ ਕਿ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਲਈ ਕਿਸੇ ਦਵਾਈ ਦੀ ਜ਼ਰੂਰਤ ਹੈ ਲੋਕਾਂ ਦਾ ਇਮਿਊਨ ਸਿਸਟਮ ਹੀ ਇੰਨਾ ਤਕੜਾ ਹੈ!
-ਤੁਹਾਨੂੰ ਕੀ ਲਗਦਾ ਹੈ ਕਿ ਸ਼ਰਾਬ ਘੁਟਾਲੇ ‘ਚ ਕੈਪਟਨ ਅਮਰਿੰਦਰ ਸਿੰਘ ਘਿਰੇ ਹੋਏ ਨੇ ਉਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਐਲਾਨ ਕੀਤਾ ਕਿਉਂ ਕਿ ਸਿਆਸਤਦਾਨ ਹਮੇਸ਼ਾ ਇਸੇ ਤਰ੍ਹਾਂ ਹੀ ਕਰਦਾ ਹੈ ?
ਇਸ ਤੋਂ ਇਲਾਵਾ ਹੋਰ ਸਿਆਸੀ ਮੁਦਿਆ ‘ਤੇ ਚਰਚਾ ਸੁਣੋ ਸਾਡੇ ਖਾਸ ਪ੍ਰੋਗਰਾਮ ਹੈਲੋ ਗਲੋਬਲ ‘ਚ: