ਬ੍ਰੇਕਿੰਗ
ਚੰਡੀਗੜ੍ਹ – ਚੋਣ ਕਮਿਸ਼ਨ ਦੀ ਮੀਟਿੰਗ ਹੋਈ ਖ਼ਤਮ ਦੇ ਪੰਜਾਬ ਵਿਚ ਹੁਣ ਚੋਣਾਂ ਦੀ ਤਰੀਕ 14 ਫਰਵਰੀ ਦੀ ਥਾਂ 20 ਫ਼ਰਵਰੀ ਕਰ ਦਿੱਤੀ ਗਈ ਹੈ।
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੇ ਮੁਤਾਬਕ ਹੁਣ ਪੰਜਾਬ ਵਿੱਚ ਚੋਣਾਂ 20 ਫਰਵਰੀ ਨੂੰ ਪੈਣਗੀਆਂ । ਨਵੇਂ ਸ਼ਡਿਊਨ ਮੁਤਾਬਕ ਉਮੀਦਵਾਰ ਹੁਣ 21 ਜਨਵਰੀ ਦੀ ਥਾਂ ਤੇ 1 ਫਰਵਰੀ ਤੱਕ ਕਾਗਜ਼ ਭਰ ਸਕਣਗੇ । ਕਾਗਜ਼ ਵਾਪਸ ਲੈਣ ਦੀ ਤਰੀਕ 4 ਫ਼ਰਵਰੀ ਕਰ ਦਿੱਤੀ ਗਈ ਹੈ ਜਦੋਂ ਕਿ ਇਹ ਸਾਰਾ ਕੰਮਕਾਜ ਪਹਿਲਾਂ ਦੇ ਸ਼ਡਿਊਲ ਮੁਤਾਬਕ 31 ਜਨਵਰੀ ਤਕ ਪੂਰਾ ਹੋਣਾ ਸੀ।