ਪਟਿਆਲੇ ਦੇ ਸਕੂਲ ਬਣੇ ਕੁਆਰਨਟਾਇਨ ਸੈਂਟਰ

TeamGlobalPunjab
1 Min Read

ਪਟਿਆਲਾ : ਸੂਬੇ ਵਿਚ ਅਜ ਕੋਰੋਨਾ ਵਾਇਰਸ ਦਾ ਵੱਡਾ ਬੰਬ ਧਮਾਕਾ ਹੋਇਆ ਹੈ ਜਿਸ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ । ਜੇਕਰ ਗਲ ਸ਼ਾਹੀ ਸਹਿਰ ਪਟਿਆਲਾ ਦੀ ਕੀਤੀ ਜਾਵੇ ਤਾਂ ਇਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 65ਤਕ ਪਹੁੰਚ ਗਈ ਹੈ । ਇਸ ਤੋ ਬਾਅਦ ਸ਼ਹਿਰ ਦੇ ਸਕੂਲਾਂ ਨੂੰ ਕੁਆਰਨਟਾਇਨ ਸੈਂਟਰ ਬਣਾਇਆ ਜਾ ਰਿਹਾ ਹੈ ।

ਦਸ ਦੇਈਏ ਕਿ ਸਥਾਨਕ ਜਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਵਲੋਂ ਜਿਲੇ ਦੇ ਸੀਨੀਅਰ ਸੈਕੰਡਰੀ ਪ੍ਰਾਇਮਰੀ ਸਕੂਲਾਂ ਨੂੰ ਇਕਾਂਤਵਾਸ ਸੈਂਟਰ ਐਲਾਨਿਆ ਗਿਆ ਹੈ । ਉਨ੍ਹਾਂ ਇਹ ਹੁਕਮ ਐਪਡੀਮੈਕ ਡੀਸੀਜ਼ ਐਕਟ 1897 ਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦਿਤੇ ਹਨ ।

Share This Article
Leave a Comment