ਪੰਜਾਬ ‘ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 2,650 ਪਾਰ, 53 ਮੌਤਾਂ

TeamGlobalPunjab
3 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 55 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2663 ਹੋ ਗਈ ਹੈ।

ਸੂਬੇ ‘ਚ ਅੰਮ੍ਰਿਤਸਰ ਤੇ ਪਟਿਆਲਾ ਤੋਂ 2 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਅੱਜ ਸਭ ਤੋਂ ਵੱਧ 14 ਮਾਮਲੇ ਜਲੰਧਰ ‘ਚ ਜਦਕਿ 12 ਮਾਮਲੇ ਅੰਮ੍ਰਿਤਸਰ ਜ਼ਿਲੇ ਵਿਚ ਦਰਜ ਕੀਤੇ ਗਏ ਹਨ। ਉਥੇ ਹੀ ਲੁਧਿਆਣਾ ‘ਚ 9, ਪਠਾਨਕੋਟ ਤੋਂ 3, ਫਰੀਦਕੋਟ, ਮੁਹਾਲੀ ਤੇ ਸੰਗਰੂਰ ਤੋਂ 2-2, ਫਾਜ਼ਿਲਕਾ, ਗੁਰਦਾਸਪੁਰ ਤੇ ਮੋਗਾ ਤੋਂ 1-1, ਪਟਿਆਲਾ ਤੋਂ 5, ਸ਼ਹੀਦ ਭਗਤ ਸਿੰਘ ਨਗਰ ਤੋਂ 3 ਮਰੀਜ਼ ਕੋਰੋਨਾਵਾਇਰਸ ਪਾਜ਼ਿਟਿਵ ਪਾਏ ਗਏ ਹਨ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 2128 ਵਿਅਕਤੀ ਠੀਕ ਹੋ ਚੁੱਕੇ ਹਨ।

8 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਜਾਣਕਾਰੀ:

District Number Source of Infection Local Cases Remarks
of cases outside Punjab
Ludhiana 9 ——- 1 New Case (ILI). 8 ——-
Contacts of Positive Cases
Amritsar 12 1 New Case (Foreign 4 Contacts of Positive case. ——-
Returned) 7 New cases (ILI)
Pathankot 3 ——- 2 New Cases (ILI). 1 New ——-
Case (Self Reported)
Faridkot 2 ——- 2 Contacts of Positive Case ——-
Fazilka 1 ——- 1 New Case (BSF) ——-
SAS Nagar 2 ——- 2 Contacts of Positive Case
Sangrur 2 ——- 2 Contacts of Positive Case ——-
Patiala 5 5 New Cases (Interstate ——- ——-
Travelers)
Jalandhar 14 ——- 6 Contacts of positive cases. ——-
8 New Cases
Gurdaspur 1 ——- 1 New Case (Committee ——-
Worker)
SBS Nagar 3 1 New Case (Foreign 2 New cases ——-
Returned)
Moga 1 1 New case (Foreign ——- ——-
Returned)

*  8 positive cases source of infection out of Punjab.

ਸੂਬਾ ਪੱਧਰੀ ਅੰਕੜੇ:

S. No. District Total Confirmed Total Active Total Deaths
Cases Cases Recovered
1. Amritsar 481 128 344 9
2. Jalandhar 307 69 230 8
3. Ludhiana 251 81 160 10
4. Tarn Taran 159 4 154 1
5. Gurdaspur 152 17 132 3
6. Hoshiarpur 135 14 116 5
7. Patiala 138 25 110 3
8. SAS Nagar 128 20 105 3
9. SBS Nagar 109 8 100 1
10. Sangrur 111 15 96 0
11. Pathankot 91 33 54 4
12. Ropar 71 11 59 1
13. Muktsar 70 4 66 0
14. Faridkot 74 13 61 0
15. FG Sahib 70 12 58 0
16. Moga 67 3 64 0
17. Bathinda 55 10 45 0
18. Ferozepur 46 0 45 1
19. Fazilka 48 5 43 0
20. Kapurthala 40 4 33 3
21. Mansa 34 2 32 0
22. Barnala 26 4 21 1
Total 2663 482 2128 53
Share This Article
Leave a Comment