ਚੰਡੀਗੜ੍ਹ : ਪੰਜਾਬ ਵਿਚ ਨਾਵਲ ਕੋਰੋਨਾਵਾਇਰਸ ਜਾਂ ਕੋਵੀਡ -19 ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਦਸ਼ਨਯੋਗ ਹੈ ਕਿ ਇਹ ਮਾਮਲੇ ਪੰਜਾਬ ਦੇ ਮੀਡੀਆ ਬੁਲੇਟਿਨ ਅੰਮ੍ਰਿਤਸਰ, ਪਠਾਨਕੋਟ ਅਤੇ ਜਲੰਧਰ ਤੋਂ ਸਾਹਮਣੇ ਆਏ ਹਨ । ਦੱਸ ਦੇਈਏ ਕਿ ਇਸ ਨਾਲ ਕੇਸਾਂ ਦੀ ਗਿਣਤੀ 2048 ਹੋ ਗਈ ਹੈ । ਇਸ ਦੌਰਾਨ ਰਾਹਤ ਦੇ ਖ਼ਬਰ ਇਹ ਹੈ ਕਿ ਇਨ੍ਹਾਂ ਵਿੱਚੋ ਸਿਰਫ 138 ਮਾਮਲੇ ਹੀ ਸਰਗਰਮ ਹਨ। 1870 ਵਿਅਕਤੀ ਇਲਾਜ਼ ਤੋਂ ਬਾਅਦ ਠੀਕ ਹੋ ਗਏ ਹਨ ।
ਆਓ ਜਾਣਦੇ ਹੈ ਜਿਲ੍ਹਿਆਂ ਦਾ ਹਾਲ