ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੀਟਿੰਗ ਵਿਚ ਵੱਡੇ ਫੈਸਲੇ ਲਏ ਹਨ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕਰਦਿਆਂ ਦੱਸਿਆ ਕਿ ਸਰਕਾਰ ਨੇ ਬਿਜਲੀ ਦੀਆਂ ਦਰਾਂ 3 ਰੁਪਏ ਪ੍ਰਤੀ ਯੂਨਿਟ ਕਟੌਤੀ ਕਰਨ ਦਾ ਫੈਸਲਾ ਲਿਆ ਹੈ। 300 ਯੂਨਿਟ ਤੱਕ 7 ਰੁਪਏ ਭਰ ਰਹੇ ਲੋਕਾਂ ਨੂੂੰ ਹੁਣ 4 ਰੁਪਏ ਯੂਨਿਟ ਬਿਜਲੀ ਮਿਲੇਗੀ।
ਇਸ ਤੋਂ ਇਲਾਵਾ 100 ਯੂਨਿਟ ਤੱਕ ਸਿਰਫ 1.19 ਪੈਸੇ ਰੇਟ ਤੈਅ ਹੋਣਗੇ। ਇਹ ਐਲਾਨ ਅੱਜ ਤੋਂ ਹੀ ਲਾਗੂ ਹੋ ਗਏ ਹਨ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਐਲਾਨ ਦੇ ਨਾਲ ਹੀ ਹੁਣ ਪੰਜਾਬ ਦੇਸ਼ ਵਿੱਚ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਾਉਣ ਵਾਲਾ ਸੂਬਾ ਬਣ ਗਿਆ ਹੈ।
Sr. No.
|
Consumer category | Slabs | Existing Energy Charges (Rs/kWh) including taxes and levies | Proposed
Energy Charges (Rs/kWh) including taxes and levies |
Financial implication on account of reduced Energy Charges
(Rs.Crore) |
1.
|
DOMESTIC SUPPLY | ||||
Up to 2 KW
53.62 Lacs |
0 – 100 Units | 4.19 | 1.19 | 1108 | |
101 – 300 Units | 7.01 | 4.01 | 505 | ||
Above 300 Units | 8.76 | 5.76 | 286 | ||
Above 2 KW up to 7 KW
15.36 Lacs |
0 – 100 Units | 4.49 | 1.49 | 531 | |
101 – 300 Units | 7.01 | 4.01 | 545 | ||
Above 300 Units | 8.76 | 5.76 | 341 | ||
Total | 3,316 |