ਕਿਸਾਨਾਂ ਦੇ ਹੱਕ ਨਾ ਮੰਨਣ ਪਿੱਛੇ ਮੋਦੀ ਦਾ ਵੱਡਾ ਰਾਜ਼ ? | Charcha Gali Gali

TeamGlobalPunjab
0 Min Read

ਨਿਊਜ਼ ਡੈਸਕ : ਵੱਖ-ਵੱਖ ਮੁੱਦਿਆਂ ਨੂੰ ਦਰਸਾਉਂਦਾ ਖਾਸ ਪ੍ਰੋਗਰਾਮ ‘ਚਰਚਾ ਗਲੀ ਗਲੀ’ GLOBAL PUNJAB TV ਦੇ ਯੂਟਿਊਬ ਚੈੱਨਲ ‘ਤੇ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਪਹਿਲਾ ਪ੍ਰੋਗਰਾਮ ਬੀਤੀ ਕੱਲ੍ਹ ਸਾਡੇ ਚੈਨਲ ‘ਤੇ ਪ੍ਰਸਾਰਿਤ ਕੀਤਾ ਗਿਆ ਤੇ ਰੇਡੀਓ ਦੀ ਮਸ਼ਹੂਰ ਹਸਤੀ ਅਮਰਜੀਤ ਸਿੰਘ ਵੜੈਚ ਨੇ ਮੌਜੂਦਾ ਭਖਦੇ ਮੁੱਦਿਆ ‘ਤੇ ਚਰਚਾ ਕੀਤੀ।

ਪ੍ਰੋਗਰਾਮ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ:

https://youtu.be/WD4hpd7uTDI

 

Share This Article
Leave a Comment