Latest ਪੰਜਾਬ News
ਭਿਆਨਕ ਸੜਕ ਹਾਦਸਾ: ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਟੱਕਰ, ਅੱਧੇ ਘੰਟੇ ਤੱਕ ਵਾਹਨਾਂ ਵਿਚਾਲੇ ਫਸਿਆ ਰਿਹਾ ਕੰਡਕਟਰ, ਮੌਤ
ਪਟਿਆਲਾ: ਪਟਿਆਲਾ ਵਿੱਚ ਅੱਜ ਸਵੇਰੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਤੇ ਟਰੱਕ…
4 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ
ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਸਥਿਤ…
ਚੱਕਾ ਜਾਮ ਦਾ ਟਲਿਆ ਖ਼ਤਰਾ, ਪਰ ਇਸ ਜ਼ਿਲ੍ਹੇ ‘ਚ ਨਹੀਂ ਚੱਲਣਗੀਆਂ ਬੱਸਾਂ, ਪੂਰੀ ਜਾਣਕਾਰੀ
ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਯੂਨੀਅਨ ਨੇ…
ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਨੇ ਕੀਤਾ ਆਤਮ ਸਮਰਪਣ, ਆਪ ਆਗੂ ਨੂੰ ਮਾਰੀ ਸੀ ਗੋਲੀ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਇੱਕ ਸੇਵਾਮੁਕਤ ਡੀਐਸਪੀ ਨੇ ਪੰਜਾਬ ਦੇ ਆਨੰਦਪੁਰ ਸਾਹਿਬ…
ਪਾਕਿਸਤਾਨੀ ਨਾਗਰਿਕ ਸ਼ੱਕੀ ਢੰਗ ਨਾਲ ਭਾਰਤੀ ਖੇਤਰ ਵਿੱਚ ਹੋਇਆ ਦਾਖਲ, BSF ਜਵਾਨਾਂ ਨੇ ਫੜਿਆ
ਨਿਊਜ਼ ਡੈਸਕ: ਸਰਹੱਦੀ ਸੁਰੱਖਿਆ ਬਲ (BSF) ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਫਿਰੋਜ਼ਪੁਰ…
ਪੰਜਾਬ ਦੀ ਸਿੱਖਿਆ ਪ੍ਰਣਾਲੀ ਵੱਡੇ ਬਦਲਾਅ ਦੀ ਗਵਾਹੀ ਭਰ ਰਹੀ ਹੈ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ…
ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿੱਚ CM ਮਾਨ ਤੇ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ
ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ…
ਬਿਹਾਰ ਰੈਲੀ ਦੌਰਾਨ PM ਮੋਦੀ ਦਾ ਚੰਨੀ ‘ਤੇ ਤਿੱਖਾ ਵਾਰ, ‘ਪੰਜਾਬ ਦੇ ਲੋਕ ਸਭ ਕੁਝ ਜਾਣਦੇ ਨੇ!’
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਪ੍ਰਧਾਨ ਮੰਤਰੀ…
ਪੰਜਾਬ ਵਿੱਚ ਸਟੀਲ ਸੈਕਟਰ ਨੂੰ ਮਿਲਿਆ ਭਰਵਾ ਹੁੰਗਾਰਾ! ਮਾਨ ਸਰਕਾਰ ਦੀ ਉਦਯੋਗਿਕ ਨੀਤੀ ਤਹਿਤ 342 ਕਰੋੜ ਦਾ ਨਿਵੇਸ਼ ਅਤੇ 1,500 ਨਵੀਆਂ ਨੌਕਰੀਆਂ!
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ…
ਮਾਨ ਸਰਕਾਰ ਦੇ ‘ਈ-ਗਵਰਨੈਂਸ’ ਨੇ ਪੰਜਾਬ ‘ਚ ਲਿਆਂਦੀ ਨਿਵੇਸ਼ ਦੀ ਬਹਾਰ! ਜ਼ਿਲ੍ਹਾ ਪੱਧਰ ‘ਤੇ 98% ਰੈਗੂਲੇਟਰੀ ਕਲੀਅਰੈਂਸ ਨਾਲ ਵਪਾਰੀਆਂ ਨੂੰ ਮਿਲੀ ਵੱਡੀ ਰਾਹਤ
ਚੰਡੀਗੜ੍ਹ: ਤਰੱਕੀ ਦਾ ਮਤਲਬ ਸਿਰਫ਼ ਵੱਡੀਆਂ ਸੜਕਾਂ ਬਣਾਉਣਾ ਨਹੀਂ ਹੁੰਦਾ, ਸਗੋਂ ਛੋਟੇ…
