Latest ਪੰਜਾਬ News
ਹਾਈ ਕੋਰਟ ਦਾ ਇਤਿਹਾਸਿਕ ਫੈਸਲਾ : ਜੇ ਪੁਲਿਸ ਕੇਸਾਂ ‘ਚ ਕਿਸੇ ਦੀ ਜਾਤ ਲਿਖੀ ਤਾਂ ਜਾਣਾ ਪਵੇਗਾ ਜੇਲ੍ਹ
ਚੰਡੀਗੜ੍ਹ : ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਿਕ ਹੋ ਨਿੱਬੜਿਆ।…
ਜੇ ਜੇ ਸਿੰਘ ਦੀ ਉਮੀਦਵਾਰੀ ਗਈ ਸਮਝੋ, ਟਕਸਾਲੀਆਂ ਨੇ ਕਰ ਲਈ ਮੀਟਿੰਗ ਜਲਦ ਹੋਵੇਗਾ ਐਲਾਨ?
ਗੁਰਦਾਸਪੁਰ : ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਦੀ…
ਪੈ ਗਿਆ ਪਟਾਕਾ, ਟਰੰਪ ਨੇ ਕੀਤਾ ਵੱਡਾ ਐਲਾਨ, ਡੌਂਕੀ ਜ਼ਰੀਏ ਅਮਰੀਕਾ ਜਾਣਾ ਹੋ ਗਿਆ ਔਖਾ, ਪੰਜਾਬੀਓ ਖ਼ਬਰਦਾਰ !
ਚੰਡੀਗੜ੍ਹ : ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ 'ਚ ਅਮਰੀਕਾ…
ਮੋਟਰ ਸਾਈਕਲਾਂ ‘ਤੇ ਕੈਨੇਡਾ ਤੋਂ ਪੰਜਾਬ ਆ ਰਹੇ ਨੇ ਸਿੱਖ ਮੋਟਰਸਾਇਕਲ ਕਲੱਬ 6 ਨੌਜਵਾਨ
ਸਿੱਖ ਮੋਟਰ ਸਾਈਕਲ ਕਲੱਬ ਕੈਨੇਡਾ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ਼ ਜੋੜਨ ਅਤੇ…
ਫਿਰੋਜ਼ਪੁਰ ਤੋਂ ਭੈਣ ਜੀ ਨਹੀਂ ਜੀਜਾ ਜੀ ਨੂੰ ਚੋਣ ਲੜਾਉਣ ਦੇ ਇਛੁੱਕ ਨੇ ਮਜੀਠੀਆ
ਗੁਰੂਹਰਸਹਾਇ : ਪੰਜਾਬ ਵਿੱਚ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਦੋਸ਼ਾਂ…
ਚੋਣਾਂ ਮੌਕੇ ਅਰਦਾਸੀਏ ਬਲਬੀਰ ਸਿੰਘ ਨੇ ਬਾਦਲ ਵਿਰੁੱਧ ਫਿਰ ਬੋਲਿਆ ਹੱਲਾ
32 ਮਿੰਟ ਦੀ ਆਡੀਓ ਕੀਤੀ ਵਾਇਰਲ, ਕਿਹਾ ਵੱਡੇ ਬਾਦਲ ਨੇ ਸਿੱਖੀ ਦਾ…
ਸੁਖਪਾਲ ਖਹਿਰਾ ਦੇ ਖਿਲਾਫ ਹੋਏਗਾ ਪਰਚਾ ਦਰਜ਼?
ਮਾਨਸਾ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਤੇ ਲੋਕ ਸਭਾ ਹਲਕਾ…
ਆਈਪੀਐਲ ਮੈਚ ‘ਚ ਲੱਗੇ ਚੌਕੀਦਾਰ ਚੋਰ ਹੈ ਦੇ ਨਾਅਰੇ, ਰਾਜਾ ਵੜਿੰਗ ਨੇ ਫੇਸਬੁੱਕ ਪੋਸਟ ਪਾ ਕੇ ਲਏ ਚਟਕਾਰੇ
ਜੈਪੁਰ :ਬੀਤੀ ਕੱਲ੍ਹ ਇੱਥੋਂ ਦੇ ਸਵਾਈ ਮਾਨ ਸਿੰਘ ਕ੍ਰਿਕਟ ਸਟੇਡੀਅਮ ‘ਚ ਖੇਡੇ…
ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਂ, ਚੋਣ-ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ
ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ…
ਪੁਲਿਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਪੁਲਿਸ ਨੇ ਗੈਂਗਸਟਰ ਦੇ ਲੱਤ ‘ਚ ਮਾਰੀ ਗੋਲੀ
ਲੁਧਿਆਣਾ: ਲੁਧਿਆਣਾ 'ਚ ਦੇਰ ਰਾਤ ਪੰਜਾਬ ਪੁਲਿਸ ਦੇ ਕ੍ਰਇਮ ਯੂਨਿਟ ਵਲੋਂ ਲੁਧਿਆਣਾ…