Latest ਪੰਜਾਬ News
ਨਾਗਰਿਕਤਾ ਸੋਧ ਬਿਲ ਦੇ ਹੱਕ ‘ਚ ਵੋਟ ਪਾਉਣ ਤੋਂ ਪਹਿਲਾਂ ਬਾਦਲ ਜੋੜੇ ਨੂੰ ਕਿਉਂ ਨਹੀਂ ਯਾਦ ਆਇਆ ਮੁਸਲਿਮ ਭਾਈਚਾਰਾ-ਭਗਵੰਤ ਮਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ…
ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ 28 ਦਸੰਬਰ ਦੀ ਛੁੱਟੀ ਦਾ ਐਲਾਨ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ-2019 ਦੇ ਸਬੰਧ ਵਿੱਚ ਮਿਤੀ…
ਸਿੱਧੂ ਨੂੰ ਨਹੀਂ ਬਣਾਇਆ ਜਾਵੇਗਾ ਉਪ ਮੁੱਖ ਮੰਤਰੀ! ‘ਪਾਰਟੀ ‘ਚ ਅਜਿਹੀ ਕੋਈ ਚਰਚਾ ਨਹੀਂ’ : ਵੇਰਕਾ
ਅੰਮ੍ਰਿਤਸਰ : ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਕਾਂਗਰਸ…
ਰਾਜਾ ਵੜਿੰਗ ਨੂੰ ਭਰੀ ਸਟੇਜ ਤੋਂ ਆਇਆ ਗੁੱਸਾ, ਅਫਸਰ ਨੂੰ ਕਿਹਾ “ਛਿੱਤਰ ਵੀ ਖਾਵੇਂਗਾ ਤੇ ਗੰਢੇ ਵੀ ਖਾਵੇਂਗਾ”
ਲੰਬੀ : ਬੀਤੇ ਕਰੀਬ 2 ਹਫਤਿਆਂ ਤੋਂ ਕਿਸਾਨ ਭਾਈਚਾਰੇ ਵੱਲੋਂ ‘ਕਿਸਾਨ ਪੰਪ…
ਸੁਖਦੇਵ ਢੀਂਡਸਾ ਨੇ ਸੁਖਬੀਰ ਵਿਰੁੱਧ ਖੋਲ੍ਹਿਆ ਮੋਰਚਾ, ਕਿਹਾ ਜਦ ਤੱਕ ਐਸਜੀਪੀਸੀ ਅਜ਼ਾਦ ਨਹੀਂ ਹੁੰਦੀ ਸੰਘਰਸ਼ ਜਾਰੀ ਰਹੇਗਾ
ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਨੇ…
ਵਿਜੀਲੈਂਸ ਵਲੋਂ ਨਗਰ ਕੌਂਸਲ ਦਾ ਕਰਮਚਾਰੀ 15000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ
ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ…
ਮਜੀਠੀਆ ਨੂੰ ਸਟੇਜ ‘ਤੇ ਆਇਆ ਗੁੱਸਾ ਕਿਹਾ “ਸਰਕਾਰ ਆਉਣ ਦਿਓ ਸੁੱਖੀ ਨੂੰ ਵੀ ਕੰਨੋਂ ਫੜ ਕੇ ਦੇਵਾਂਗੇ ਅੰਦਰ”
ਪਟਿਆਲਾ : ਸਿਆਸਤਦਾਨਾਂ ਵਿਚਕਾਰ ਆਪਸੀ ਬਿਆਨੀ ਖਿੱਚੋਤਾਣ ਚਲਦੀ ਹੀ ਰਹਿੰਦੀ ਹੈ। ਪਰ…
ਰਣਜੀਤ ਕਤਲ ਕੇਸ: ਨਹੀਂ ਬਦਲਿਆ ਜਾਵੇਗਾ ਡੇਰਾ ਮੁਖੀ ਲਈ ਸੀ.ਬੀ.ਆਈ. ਜੱਜ
ਚੰਡੀਗੜ੍ਹ: ਜੇਲ੍ਹ 'ਚ ਬੰਦ ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ…
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਹੋਇਆ ਦੇਹਾਂਤ
ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 77 ਸਾਲਾ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ…
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਧੁੰਦ ਦੀ ਸਥਿਤੀ ਦੌਰਾਨ ਸੜਕੀ ਦੁਰਘਟਨਾਵਾਂ ਨੂੰ ਟਾਲਣ ਲਈ ਅਡਵਾਈਜ਼ਰੀ ਜਾਰੀ
ਚੰਡੀਗੜ੍ਹ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਡਵਾਈਜ਼ਰੀ ਜਾਰੀ…