Latest ਪੰਜਾਬ News
ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਬਿਜਲੀ ਸਮਝੌਤੇ ਰੱਦ ਕਰਨ ਦੀ ਹਿਮਾਇਤ ਕਰਨ ਸਾਰੇ ਵਿਧਾਇਕ-ਹਰਪਾਲ ਸਿੰਘ ਚੀਮਾ
ਮਹਿੰਗੀ ਬਿਜਲੀ ਦੇ ਮੁੱਦੇ 'ਤੇ 'ਆਪ' ਵੱਲੋਂ ਵਾਕਆਊਟ ਬਿਜਲੀ ਕੰਪਨੀਆਂ ਨਾਲ ਸਮਝੌਤੇ…
ਪ੍ਰਾਈਵੇਟ ਥਰਮਲ ਪਲਾਟਾਂ ਤੋਂ ਕਾਂਗਰਸੀ ਲੀਡਰ ਲੈ ਰਹੇ ਹਨ ਕਮਿਸ਼ਨ : ਅਮਨ ਅਰੋੜਾ
ਚੰਡੀਗੜ੍ਹ : ਅੱਜ ਵਿਧਾਨ ਸਭਾ ਦਾ ਦੋ ਦਿਨਾਂ ਇਜਲਾਸ ਸ਼ੁਰੂ ਹੋ ਗਿਆ…
ਅਕਾਲੀਆਂ ਨੇ ਕਾਂਗਰਸ ਸਰਕਾਰ ਖਿਲਾਫ ਵਜਾਏ ਛੁਣਛਣੇ
ਚੰਡੀਗੜ੍ਹ : ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹਰ ਦਿਨ ਵਿਰੋਧੀ ਪਾਰਟੀਆਂ…
ਨਾਬਾਲਗ ਨੇ ਭੂਆ ਦੇ ਸਿਰ ‘ਚ ਮਾਰੀਆਂ ਗੋਲੀਆਂ, ਖੁਦ ਕਾਰ ਚਲਾ ਕੇ ਪਹੁੰਚੀ ਹਸਪਤਾਲ
ਮੁਕਤਸਰ: ਪੰਜਾਬ 'ਚ ਲੁੱਟਾਂ-ਖੋਹਾਂ ਦੇ ਨਾਲ-ਨਾਲ ਜ਼ਮੀਨ ਹੜੱਪਣ ਦੀਆਂ ਵਾਰਦਾਤਾਂ ਸੁਣਨ ਨੂੰ…
ਬਰਫੀਲੇ ਤੂਫ਼ਾਨ ਚ ਗੁਰਦਾਸਪੁਰ ਦਾ ਜਵਾਨ ਸ਼ਹੀਦ
ਜੰਮੂ ਕਸ਼ਮੀਰ: ਭਾਰਤੀ ਫੌਜ ਦੀ 45 ਰਾਸ਼ਟਰੀ ਰਾਇਫਲਸ ਦੇ 26 ਸਾਲ ਦਾ…
ਵਿਜੀਲੈਂਸ ਬਿਊਰੋ ਵੱਲੋਂ ਗਰੀਬਾਂ ਲਈ ਕਣਕ ਵੰਡਣ ਵਿੱਚ ਹੇਰਾ-ਫੇਰੀ ਲਈ ਡਿਪੂ ਹੋਲਡਰ ਅਤੇ ਸਰਪੰਚ ਸਮੇਤ ਦੋ ਹੋਰਨਾਂ ਖਲਾਫ ਕੇਸ ਦਰਜ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ…
ਸੁਖਬੀਰ ਬਾਦਲ ਦੀ ਸੱਤਵੀਂ ਪੀੜ੍ਹੀ ਦੇ ਪੜਨਾਨੇ ਨੇ ਵੱਢਿਆ ਸੀ ਬੰਦਾ ਸਿੰਘ ਬਹਾਦਰ ਦਾ ਸਿਰ : ਭੂੰਦੜ, (ਵੀਡੀਓ)
ਸ੍ਰੀ ਮੁਕਤਸਰ ਸਾਹਿਬ : ਸਿਆਸੀ ਕਾਨਫਰੰਸਾਂ ਦੌਰਾਨ ਭਾਸ਼ਣ ਦਿੰਦਿਆਂ ਸਿਆਸਤਦਾਨ ਕਈ ਵਾਰ…
ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਸਰਕਾਰ ਵਿਰੁੱਧ ਪ੍ਰਦਰਸ਼ਨ, ਸ਼ਰੇਆਮ ਦਿੱਤੀ ਧਮਕੀ,
ਸੰਗਰੂਰ : ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਹਰ ਦਿਨ ਪ੍ਰਦਰਸ਼ਨ ਕੀਤੇ…
ਅਕਾਲੀ ਦਲ ਵੱਲੋਂ ਰਾਜਪਾਲ ਨੂੰ 4100 ਕਰੋੜ ਰੁਪਏ ਦੇ ਬਿਜਲੀ ਘੁਟਾਲਿਆਂ ਦੀ ਸੀਬੀਆਈ ਜਾਂਚ ਲਈ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ ਦੀ ਅਪੀਲ
ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਵਫ਼ਦ ਨੇ ਘੁਟਾਲੇ ਵਾਲੀਆਂ ਫਾਇਲਾਂ…
ਬਲਬੀਰ ਸਿੰਘ ਸਿੱਧੂ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਕਿਹਾ
ਸਿਹਤ ਵਿਭਾਗ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਪੇਸ਼ੇਵਰ ਏਜੰਸੀ…