Latest ਪੰਜਾਬ News
ਅੱਜ ਖਨੌਰੀ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ , ਚੰਡੀਗੜ੍ਹ ਵਿੱਚ SKM ਦੀ ਏਕਤਾ ਪ੍ਰਸਤਾਵ ਮੀਟਿੰਗ
ਚੰਡੀਗੜ੍ਹ: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ…
CM ਬਦਲਣ ਦੇ ਦਾਅਵੇ ‘ਤੇ ਮਾਨ ਨੇ ਦਿੱਤਾ ਇਹ ਜਵਾਬ
ਚੰਡੀਗੜ੍ਹ: ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਸਰਹੱਦੀ ਖੇਤਰਾਂ ਦੇ ਕੁਝ ਵਿਧਾਇਕ…
ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਕੋਸ਼ਿਸ਼ਾਂ ਹੋਰ ਤੇਜ਼: ਸੌਂਦ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸੈਰ-ਸਪਾਟਾ ਅਤੇ…
ਜੱਜ ਸਾਹਮਣੇ ਨਿਹੰਗ ਸਿੰਘ ਵਲੋਂ ਕਿਰਪਾਨ ਲਹਿਰਾਉਣ ਦਾ ਮਾਮਲਾ , ਸੁਰੱਖਿਆ ਮੁਲਾਜ਼ਮ ਮੁਅੱਤਲ
ਪਟਿਆਲਾ: ਅਦਾਲਤ ਵਿੱਚ ਜੱਜ ਦੇ ਸਾਹਮਣੇ ਨਿਹੰਗ ਵਲੋਂ ਕਿਰਪਾਨ ਲਹਿਰਾਉਣ ਦੇ ਮਾਮਲੇ…
ਜਲੰਧਰ ‘ਚ ਗੈਂਗਸਟਰ ਪੁਨੀਤ ਅਤੇ ਲਾਲੀ ਮੁੜ ਅਦਾਲਤ ‘ਚ ਹੋਣਗੇ ਪੇਸ਼, ਪੁਲਿਸ ਰਿਮਾਂਡ ‘ਤੇ ਲੈ ਕੇ ਕਰੇਗੀ ਪੁੱਛਗਿੱਛ
ਜਲੰਧਰ: ਜਲੰਧਰ 'ਚ ਸਾਬਕਾ ਕੌਂਸਲਰ ਸੁਖਮੀਤ ਡਿਪਟੀ, ਵਪਾਰੀ ਟਿੰਕੂ ਅਤੇ ਕਬੱਡੀ ਖਿਡਾਰੀ…
ਪੰਜਾਬ ਦੇ ‘ਆਪ’ ਵਿਧਾਇਕਾਂ ਦੀ ਦਿੱਲੀ ‘ਚ ਹੋਈ ਮੀਟਿੰਗ, CM ਮਾਨ ਨੇ ਕਿਹਾ- ਜਿੱਤ ਹਾਰ ਬਣੀ ਰਹਿੰਦੀ ਹੈ
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਪੰਜਾਬ ਨੂੰ…
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ, ਹੋਈ ਕਾਰਵਾਈ ਦੀ ਰਿਪੋਰਟ ਆਈ ਸਾਹਮਣੇ
ਅੰਮ੍ਰਿਤਸਰ: ਅੰਤ੍ਰਿੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ…
ਫਗਵਾੜਾ ‘ਚ ਅੱਜ ਵਿਸ਼ਾਲ ਸ਼ੋਭਾ ਯਾਤਰਾ, ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਟ੍ਰੈਫਿਕ ਦੇ ਰੂਟ ਡਾਇਵਰਟ
ਫਗਵਾੜਾ: ਫਗਵਾੜਾ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ…
ਪੰਜਾਬ ‘ਚ ਕੈਬਨਿਟ ਮੀਟਿੰਗ ਮੁਲਤਵੀ ਕਰਕੇ ਦਿੱਲੀ ਪਹੁੰਚੇ ‘ਆਪ’ ਵਿਧਾਇਕ, ਅੱਜ ਅਰਵਿੰਦ ਕੇਜਰੀਵਾਲ ਨਾਲ ਹੋਵੇਗੀ ਮੀਟਿੰਗ
ਚੰਡੀਗੜ੍ਹ: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪੰਜਾਬ ਦੀ…
ਸੇਵਾਵਾਂ ਖ਼ਤਮ ਹੋਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਅੰਮ੍ਰਿਤਸਰ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤੇ…