Breaking News

ਓਪੀਨੀਅਨ

ਮਨਪ੍ਰੀਤ ਬਾਦਲ ਮਾਲਵਾ ‘ਚ ਦਿਖਾਏਗਾ ਰੰਗ

ਜਗਤਾਰ ਸਿੰਘ ਸਿੱਧੂ; ਮੈਨੇਜਿੰਗ ਐਡੀਟਰ ਕਾਂਗਰਸ ਪਾਰਟੀ ਛੱਡ ਕੇ ਭਾਜਪਾ ‘ਚ ਦਾਖਲ ਹੋਣ ਵਾਲੇ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਮਾਲਵੇ ‘ਚ ਪਾਰਟੀ ਨੂੰ ਤਕੜਾ ਝਟਕਾ ਦੇ ਦਿੱਤਾ ਹੈ। ਬੇਸ਼ੱਕ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਈ ਹੋਰ ਆਗੂ ਮੀਡੀਆ ‘ਚ ਖੁਸ਼ੀ ਦਾ …

Read More »

ਜਿਨਸੀ ਸ਼ੋਸ਼ਣ; ਕੌਣ ਜ਼ਿੰਮੇਵਾਰ?

ਜਗਤਾਰ ਸਿੰਘ ਸਿੱਧੂ; ਮੈਨੇਜਿੰਗ ਐਡੀਟਰ ਜਿਨਸੀ ਸ਼ੋਸ਼ਣ। ਕੋਣ ਜ਼ਿੰਮੇਵਾਰ ? ਸਰਕਾਰਾਂ ? ਸਮਾਜ ? ਇਨ੍ਹਾਂ ਸਵਾਲਾਂ ਦਾ ਜਵਾਬ ਲੈਣ ਲਈ ਮਹਿਲਾ ਰੈਸਲਰ ਪਿਛਲੇ ਦਿਨਾਂ ਤੋਂ ਲਗਾਤਾਰ ਜੰਤਰ-ਮੰਤਰ ਦਿੱਲੀ ਧਰਨੇ ਤੇ ਬੈਠੀਆਂ ਹਨ। ਇਹ ਸਵਾਲ ਸਾਡੇ ਸਮਾਜ, ਸਰਕਾਰ ਅਤੇ ਖੇਡ ਜਗਤ ਲਈ ਬਹੁਤ ਅਹਿਮੀਅਤ ਰੱਖਦੇ ਹਨ। ਰਾਸ਼ਟਰ ਮੰਡਲ ਖੇਡਾਂ ਵਿੱਚ ਤਿੰਨ …

Read More »

ਪੰਥਕ ਮੁੱਦੇ ਤੇ ਪੰਥਕ ਧਿਰਾਂ ਦਾ ਆਪਸੀ ਟਕਰਾਅ ਕਿਉਂ?

ਜਗਤਾਰ ਸਿੰਘ ਸਿੱਧੂ; ਮੈਨੇਜਿੰਗ ਐਡੀਟਰ ਪੰਥਕ ਮੁੱਦਿਆਂ ਤੇ ਪੰਥਕ ਧਿਰਾਂ ਦਾ ਹੀ ਟਕਰਾ ਕਈ ਵੱਡੇ ਸਵਾਲ ਖੜੇ ਕਰ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਪੰਥਕ ਮੁੱਦਿਆਂ ਉੱਪਰ ਮਾਮਲਿਆਂ ਦੇ ਹੱਲ ਲਈ ਸਰਕਾਰਾਂ ਜਵਾਬਦੇਹ ਕਿਉਂ ਨਹੀਂ ਹੋ ਰਹੀਆਂ। ਆਖ਼ਿਰ ਪੰਥ ਨਾਲ ਜੁੜੇ ਮੁੱਦਿਆਂ ਉੱਪਰ …

Read More »

ਧਾਮੀ ਅਤੇ ਮਨਪ੍ਰੀਤ ਬਾਦਲ; ਪੰਜਾਬ ਦੀ ਅਜੋਕੀ ਤਸਵੀਰ

ਜਗਤਾਰ ਸਿੰਘ ਸਿੱਧੂ; ਮੈਨੇਜਿੰਗ ਐਡੀਟਰ ਪੰਜਾਬ ਵਿੱਚ ਅੱਜ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਇੱਕ ਦਾ ਸੰਬੰਧ ਰਾਜਸੀ ਧਿਰ ਨਾਲ ਹੈ ਅਤੇ ਦੂਜੀ ਦਾ ਸੰਬੰਧ ਧਾਰਮਿਕ ਧਿਰਾਂ ਨਾਲ ਹੈ। ਮਿਸਾਲ ਵਜੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਬਾਅਦ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਰਾਜਸੀ ਕਦਰਾਂ-ਕੀਮਤਾਂ ਉੱਪਰ …

Read More »

ਜ਼ੀਰਾ ਸ਼ਰਾਬ ਫੈਕਟਰੀ ਬੰਦ, ਕਿਸਾਨਾਂ ਦੀ ਇਤਿਹਾਸਕ ਜਿੱਤ

ਜਗਤਾਰ ਸਿੰਘ ਸਿੱਧੂ, ਮੈਨੇਜਿੰਗ ਐਡੀਟਰ ਪੰਜਾਬ ਦੇ ਕਿਸਾਨਾਂ ਨੇ ਧਰਤੀ ਹੇਠਲੇ ਪਾਣੀ ਅੰਦਰ ਜ਼ਹਿਰੀਲਾ ਪਾਣੀ ਸੁੱਟਣ ਵਾਲੀ ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਵਾਕੇ ਦੇਸ਼ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਹੈ। ਬੇਸ਼ਕ ਜਦੋਂ ਆਪਾਂ ਦੇਸ਼ ਪੱਧਰ ਦੀ ਗੱਲ ਕਰਦੇ ਹਾਂ ਤਾਂ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਕਿਸਾਨਾਂ ਵੱਲੋਂ ਇਹ ਸੁਨੇਹਾ …

Read More »

ਅਮਿਤ ਸ਼ਾਹ ਪੰਜਾਬ ‘ਚ ਵਜਾਉਣਗੇ ਚੋਣ ਬਿਗਲ

ਜਗਤਾਰ ਸਿੰਘ ਸਿੱਧੂ, ਮੈਨੇਜਿੰਗ ਐਡੀਟਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਵਿੱਚ ਰੈਲੀ ਕਰ ਕੇ ਪਾਰਲੀਮੈਂਟ ਚੋਣਾਂ ਦੀ ਮੁਹਿੰਮ ਦਾ ਪੰਜਾਬ ਵਿੱਚ ਆਗਾਜ਼ ਕਰਨ ਜਾ ਰਹੇ ਹਨ। ਅਮਿਤ ਸ਼ਾਹ ਵਰਗੇ ਭਾਜਪਾ ਦੇ ਸ਼ਕਤੀਸ਼ਾਲੀ ਨੇਤਾ ਵੱਲੋਂ ਪਟਿਆਲਾ ਵਿੱਚ ਰੈਲੀ ਕਰ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ …

Read More »

ਕਿਸਾਨ ਜਥੇਬੰਦੀਆਂ ਮੁੱਦਿਆਂ ਲਈ ਇਕਮੁੱਠ

ਜਗਤਾਰ ਸਿੰਘ ਸਿੱਧੂ, ਮੈਨੇਜਿੰਗ ਐਡੀਟਰ ਕੱਦਾਵਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਕਿਸਾਨੀ ਮੁੱਦਿਆਂ ਲਈ ਲਲਕਾਰਿਆ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਮਾਨ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਬਾਰੇ ਕੋਈ ਵੱਡੀ ਪ੍ਰਾਪਤੀ ਨਹੀ ਕੀਤੀ ਗਈ। ਬਿਜਲੀ ਦੇ ਬਿੱਲ ਜ਼ੀਰੋ ਆਉਣ ਦੀ ਗੱਲ ਜਰੂਰ …

Read More »

ਕਿਸਾਨ ਕਦੇ ਲੋਹੜੀਆਂ ਅਤੇ ਕਦੇ ਦਿਵਾਲੀਆਂ ਸੜਕਾਂ ‘ਤੇ ਕਿਉ ਮਨਾਉਣ ?

ਜਗਤਾਰ ਸਿੰਘ ਸਿੱਧੂ (ਮੈਨਜਿੰਗ ਐਡੀਟਰ) ਕੀ ਕਿਸਾਨਾਂ ਨੂੰ ਆਪਣੇ ਪਰਿਵਾਰਾਂ ‘ਚ ਬੈਠ ਕੇ ਲੋਹੜੀਆਂ ਅਤੇ ਦਿਵਾਲੀਆਂ ਮਨਾਉਣਾ ਚੰਗਾ ਨਹੀਂ ਲੱਗਦਾ ? ਕਕਰੀਲੀਆਂ ਰਾਤਾਂ ਵਿੱਚ ਜਦੋ ਲੋਕ ਆਪਣੇ ਘਰਾਂ ‘ਚ ਸੁੱਤੇ ਹੁੰਦੇ ਹਨ ਤਾ ਕਿਸਾਨ ਕਿਉ ਟੋਲ ਪਲਾਜ਼ਿਆਂ ‘ਤੇ ਧਰਨੇ ਦੇ ਰਹੇ ਹੁੰਦੇ ਹਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ …

Read More »

ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ਨੂੰ ਪੰਜਾਬ ’ਚ ਵੱਡਾ ਹੁੰਗਾਰਾ ?

ਜਗਤਾਰ ਸਿੰਘ ਸਿੱਧੂ; ਮੈਨੇਜਿੰਗ ਐਡੀਟਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿਚ ਕਿੰਨਾ ਵੱਡਾ ਹੁੰਗਾਰ ਮਿਲ ਰਿਹਾ ਹੈ? ਆਪਣੇ-ਆਪ ਵਿਚ ਇਹ ਵੱਡਾ ਸਵਾਲ ਹੈ ਜਿਹੜਾ ਕਿ ਰਾਹੁਲ ਦੇ ਹਮਾਇਤੀਆਂ ਅਤੇ ਵਿਰੋਧੀਆਂ ਵੱਲੋਂ ਪੂਰੀ ਤਰ੍ਹਾਂ ਰਿੜਕਿਆ ਜਾ ਰਿਹਾ ਹੈ। ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ …

Read More »

ਮਾਨ ਸਰਕਾਰ ਅਤੇ ਅਫ਼ਸਰਸ਼ਾਹੀ: ਝੁਕਿਆ ਕੌਣ?

ਜਗਤਾਰ ਸਿੰਘ ਸਿੱਧੂ, ਮੈਨੇਜਿੰਗ ਐਡੀਟਰ ਪੰਜਾਬ ਵਿਚ ਅਫ਼ਸਰਸ਼ਾਹੀ ਅਤੇ ਮਾਨ ਸਰਕਾਰ ਵਿਚਾਲੇ ਪੈਦਾ ਹੋਇਆ ਟਕਰਾਅ ਅਧਿਕਾਰੀਆਂ ਵੱਲੋਂ ਹੜਤਾਲ ਖ਼ਤਮ ਕਰਨ ਦੇ ਫੈਸਲੇ ਨਾਲ ਇਕ ਵਾਰ ਤਾਂ ਖ਼ਤਮ ਹੋ ਗਿਆ ਹੈ ਪਰ ਕੀ ਇਸ ਟਕਰਾਅ ਤੋਂ ਬਚਿਆ ਜਾ ਸਕਦਾ ਸੀ? ਮਸਾਲ ਵਜੋਂ ਅੱਜ ਪੀ.ਸੀ.ਐੱਸ ਅਧਿਕਾਰੀਆਂ ਅਤੇ ਸਰਕਾਰ ਵਿਚਾਲੇ ਟਕਰਾਅ ਦੇ ਮੁੱਦੇ …

Read More »