News

ਪਰਮਿੰਦਰ ਢੀਂਡਸਾ ਨੇ ਵਿਧਾਨ ਸਭਾ ‘ਚ ਅਕਾਲੀ ਦਲ ਦੇ ਨੇਤਾ ਵਜੋਂ ਦਿੱਤਾ ਅਸਤੀਫਾ

ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਲੀਡਰ ਪਰਮਿੰਦਰ ਢੀਂਡਸਾ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫ਼ਾ ਦੇ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਢੀਂਡਸਾ ਦੇ ਅਤਸੀਫ਼ੇ ਨੂੰ ਸਵਿਕਾਰ ਕਰ ਲਿਆ। ਪਰਮਿੰਦਰ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਨੇ ਸ਼ਰਨਜੀਤ ਢਿੱਲੋਂ ਨੂੰ ਵਿਧਾਇਕ ਦਲ ਦਾ ਨੇਤਾ ਬਣਾ ਦਿੱਤਾ। …

Read More »

ਰਾਣਾ ਵਰਿੰਦਰ ਸਿੰਘ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ: ਰਾਣਾ ਵਰਿੰਦਰ ਸਿੰਘ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਲਿ. ਚੰਡੀਗੜ੍ਹ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਸਹਿਕਾਰਤਾ ਅਤੇ ਜੇਲ੍ਹਾਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵ ਨਿਯੁਕਤ ਚੇਅਰਮੈਨ ਨੂੰ ਮੁਬਾਰਕਬਾਦ ਦਿੰਦੇ ਹੋਏ ਉਮੀਦ ਜਤਾਈ ਕਿ ਰਾਣਾ ਵਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਰਾਜ ਸਹਿਕਾਰੀ ਬੈਂਕ ਸਹਿਕਾਰਤਾ ਲਹਿਰ …

Read More »

ਮੋਦੀ ਨੇ ਸਟੇਜ ਤੋਂ ਬਟਨ ਦੱਬ ਕੇ 6 ਕਰੋੜ ਕਿਸਾਨਾਂ ਦੇ ਖਾਤੇ ‘ਚ ਭੇਜੇ 12 ਹਜ਼ਾਰ ਕਰੋੜ ਰੁਪਏ

ਤੁਮਕੁਰੂ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੋ ਦਿਨ ਦੇ ਕਰਨਾਟਕ ਦੇ ਦੌਰੇ ‘ਤੇ ਹਨ ਇਸ ਦੌਰਾਨ ਮੋਦੀ ਨੇ ਤੁਮਾਕੁਰੂ ਵਿੱਚ ਸ੍ਰੀ ਸਿੱਧਗੰਗਾ ਮੱਠ ਦਾ ਦਰਸ਼ਨ ਕੀਤੇ। ਉੱਥੇ ਹੀ ਉਨ੍ਹਾਂ ਨੇ ਕਿਸਾਨਾਂ ਦੀ ਇੱਕ ਜਨਸਭਾ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਪੀਐੱਮ ਮੋਦੀ ਨੇ ਸਟੇਜ ਤੋਂ ਹੀ ਬਟਨ ਦੱਬ ਕੇ ਪ੍ਰਧਾਨਮੰਤਰੀ ਕਿਸਾਨ ਸਮਾਨ ਨਿਧੀ …

Read More »

ਪੰਜਾਬੀ ਜੋੜਾ ਆਸਟਰੇਲੀਆ ਦੀ ਅੱਗ ਨਾਲ ਪ੍ਰਭਾਵਿਤ ਸੈਕੜੇ ਲੋਕਾਂ ਨੂੰ ਪਹੁੰਚਾ ਰਿਹੈ ਮੁਫਤ ਭੋਜਨ

ਆਸਟਰੇਲੀਆ : ਦੱਖਣ-ਪੂਰਬੀ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹਾਲਾਤ ਕਾਫੀ ਗੰਭੀਰ ਹੋ ਗਏ ਹਨ। ਜਿੱਥੇ ਹਜ਼ਾਰਾ ਲੋਕਾਂ ਤੋਂ ਘਰ ਖਾਲੀ ਕਰਵਾ ਲਏ ਗਏ ਹਨ ਉੱਥੇ ਹੀ ਕਈ ਹਜ਼ਾਰ ਲੋ ਹਾਈਵੇਅ ‘ਤੇ ਫਸੇ ਹੋਏ ਹਨ। ਇਸ ਸਭ ਦੇ ਵਿੱਚ ਭਾਰਤੀ ਰੈਸਟੋਰੈਂਟ ‘ਦੇਸੀ ਗਰਿੱਲ ਦੇ ਮਾਲਕ ਕੰਵਲਜੀਤ ਸਿੰਘ ਇਨ੍ਹਾਂ ਲੋਕਾਂ …

Read More »

ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਕੈਨੇਡਾ ਮੁੜ ਸ਼ਾਮਲ

ਓਟਾਵਾ: ਕੈਨੇਡਾ ਇਕ ਵਾਰ ਫਿਰ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਆ ਗਿਆ ਹੈ। ਇਕ ਰਿਪੋਰਟ ਮੁਤਾਬਕ ਅਗਲੇ ਦਹਾਕੇ ਦੌਰਾਨ ਇਮੀਗ੍ਰੇਸ਼ਨ ਦੇ ਨਾਲ ਹਿੱਸੇ ਵਿਚ ਚੱਲ ਰਹੇ ਆਰਥਿਕ ਵਾਧੇ ਦੀ ਭਵਿੱਖਬਾਣੀ ਕੀਤੀ ਗਈ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਵਧਣ ਨਾਲ ਨਿਵੇਸ਼ ਹੋਰ ਵੀ ਵਧੇਗਾ, ਵਰਲਡ ਇਕਨਾਮਿਕ ਲੀਗ ਟੇਬਲ ਦਾ …

Read More »

ਪੀਜੀਆਈ ਚੰਡੀਗੜ੍ਹ ਦੀ ਵੱਡੀ ਲਾਪਰਵਾਹੀ, ਜ਼ਿੰਦਾ ਨਵਜੰਮੇ ਬੱਚੇ ਨੂੰ ਪੋਸਟਮਾਰਟਮ ਲਈ ਭੇਜਿਆ

ਚੰਡੀਗੜ੍ਹ: ਦੇਸ਼ ਦੇ ਸਭ ਤੋਂ ਚੰਗੇ ਮੈਡੀਕਲ ਸੰਸਥਾਨਾਂ ‘ਚ ਸ਼ਾਮਲ ਪੀਜੀਆਈ ਚੰਡੀਗੜ੍ਹ ਵਿੱਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੀਜੀਆਈ ਵਿੱਚ 24 ਹਫਤੇ ਦੇ ਇੱਕ ਜ਼ਿੰਦਾ ਨਵਜੰਮੇ ਬੱਚੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੋਸਟਮਾਰਟਮ ਹਾਉਸ ਦੇ ਕਰਮਚਾਰੀ ਨੇ ਜਦੋਂ ਬੱਚੇ ਨੂੰ ਵੇਖਿਆ ਤਾਂ ਉਸਦੇ ਸਾਹ ਚੱਲ ਰਹੇ ਸਨ ਜਿਸ …

Read More »

ਅਮਰੀਕੀ ਹਵਾਈ ਹਮਲੇ ‘ਚ ਇਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ

ਬਗਦਾਦ : ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਬਗਦਾਦ ਦੇ ਅੰਤਰਾਸ਼ਟਰੀ ਏਅਰਪੋਰਟ ‘ਤੇ ਮਿਸਾਇਲ ਨਾਲ ਹਮਲਾ ਕੀਤਾ ਜਿਸ ‘ਚ ਇਰਾਨ ਦੇ ਚੀਫ ਕਮਾਂਡਰ ਕਾਸਿਮ ਸੁਲੇਮਾਨੀ ਸਣੇ 7 ਹੋਰਾਂ ਦੀ ਮੌਤ ਹੋ ਗਈ। ਇਰਾਨ ਦੇ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਸੈਨਾ ਵੱਲੋਂ ਤਿੰਨ ਮਿਸਾਇਲਾਂ ਦਾਗੀਆਂ ਗਈਆਂ ਜਿਸ ਕਾਰਨ ਏਅਰਪੋਰਟ ਦੇ ਆਸ-ਪਾਸ …

Read More »

ਚਿੜੀਆਘਰ ‘ਚ ਅੱਗ ਲੱਗਣ ਕਾਰਨ ਕਈ ਜਾਨਵਰਾਂ ਦੀ ਮੌਤ

ਬਰਲਿਨ: ਨਵਾਂ ਸਾਲ ਚੜ੍ਹਨ ਤੋਂ ਕੁੱਝ ਹੀ ਘੰਟਿਆਂ ਬਾਅਦ ਜਰਮਨੀ ਵਿੱਚ ਇੱਕ ਚਿੜੀਆਘਰ ਵਿੱਚ ਅੱਗ ਲੱਗਣ ਨਾਲ 30 ਤੋਂ ਜ਼ਿਆਦਾ ਜਾਨਵਰਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਇਹ ਕਈ ਦਹਾਕਿਆਂ ‘ਚੋਂ ਸਭ ਤੋਂ ਭਿਆਨਕ ਹਾਦਸਾ ਹੈ। ਖਬਰਾਂ ਮੁਤਾਬਕ ਸਥਾਨਕ ਮੀਡੀਆ ਨੇ ਪੁਲਿਸ ਦੇ …

Read More »

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ‘ਤੇ ਪਾਕਿਸਤਾਨ ਨੇ ਲਾਈਆਂ ਨਵੀਆਂ ਪਾਬੰਦੀਆਂ

ਇਸਲਾਮਾਬਾਦ: ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਝਟਕਾ ਲੱਗਿਆ ਹੈ। ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਾ ਤਾਂ ਸਰਹੱਦ ਪਾਰ ਕੋਈ ਚੀਜ਼ ਲੈ ਕੇ ਜਾਈ ਜਾ ਸਕਦੀ ਹੈ ਤੇ ਨਾਂ ਹੀ ਉਥੋਂ ਕੋਈ ਚੀਜ਼ ਲੈ ਕੇ ਆ ਸਕਦਾ ਹੈ। …

Read More »

ਕਪਤਾਨ ਦੀ ਸਰਕਾਰ ਨੇ ਘੋੜੇ ਵਾਲੀਆਂ ਬੱਸਾਂ ਦਾ ਵੀ ਭਾੜਾ ਵਧਾਇਆ

ਅਵਤਾਰ ਸਿੰਘ   -ਸੀਨੀਅਰ ਪੱਤਰਕਾਰ   ਪਟਿਆਲਾ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਨਿਤ ਦਿਨ ਕੋਈ ਨਾ ਕੋਈ

Read More »