Latest News News
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਐੱਸਜੀਪੀਸੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਦੇ ਗਵਾਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ: ਭਗਵੰਤ ਮਾਨ
ਚੰਡੀਗੜ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ…
ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਲੱਗਿਆ ਮੁਕੰਮਲ ਲਾਕਡਾਊਨ
ਲੁਧਿਆਣਾ: ਲੁਧਿਆਣਾ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਅਰਬਨ…
ਸਰਕਾਰ ਵੱਲੋਂ ਕਣਕ ਖਰੀਦ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਦੀ ਸੂਰਤ ‘ਚ ਮੰਤਰੀ ਆਸ਼ੂ ਦਾ ਘਰ ਘੇਰੇਗੀ ‘ਆਪ‘
ਚੰਡੀਗੜ੍ਹ: ਪੰਜਾਬ ਸਰਕਾਰ ਦੇ ਢਿੱਲੇ ਪ੍ਰਬੰਧਾਂ ਅਤੇ ਬਾਰਦਾਨੇ ਦੀ ਕਮੀ ਕਾਰਨ ਪੰਜਾਬ…
ਕੋਰੋਨਾ ਨਾਲ ਨਜਿੱਠਣ ਲਈ ਕੈਪਟਨ ਸਰਕਾਰ ਰਹੀ ਸੰਪੂਰਨ ਤੌਰ ਤੇ ਫੇਲ੍ਹ: ਹਰਪਾਲ ਚੀਮਾ
ਚੰਡੀਗੜ੍ਹ: ਸੂਬੇ ਵਿੱਚ ਦਿਨੋਂ ਦਿਨ ਕੋਰੋਨਾ ਦੇ ਵਧ ਰਹੇ ਪ੍ਰਕੋਪ ਅਤੇ ਪੰਜਾਬ…
ਦੇਸ਼ ‘ਚ ਕੋਰੋਨਾ ਕਾਰਨ ਲਗਾਤਾਰ ਵਿਗੜ ਰਹੇ ਹਾਲਾਤ, 24 ਘੰਟਿਆਂ ਦੌਰਾਨ 2.61 ਲੱਖ ਨਵੇਂ ਕੇਸ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ, ਹਾਲਾਤ…
ਰੇਲ ਗੱਡੀਆਂ ‘ਚ ਮਾਸਕ ਨਾ ਪਹਿਨਣਾ ਮੰਨਿਆ ਜਾਵੇਗਾ ਰੇਲਵੇ ਐਕਟ ਦੇ ਅਧੀਨ ਅਪਰਾਧ
ਨਵੀਂ ਦਿੱਲੀ:- ਰੇਲਵੇ ਕੰਪਲੈਕਸ ਤੇ ਰੇਲ ਗੱਡੀਆਂ 'ਚ ਮਾਸਕ ਨਾ ਪਹਿਨਣ 'ਤੇ…
ਅਫ਼ਗਾਨਿਸਤਾਨ ‘ਚ ਅਮਰੀਕੀ ਦਸਤਿਆਂ ਦੀ ਸੁਰੱਖਿਅਤ ਵਾਪਸੀ ਲਈ ਵੱਧ ਸਕਦੀ ਐ ਫ਼ੌਜੀਆਂ ਦੀ ਗਿਣਤੀ
ਵਾਸ਼ਿੰਗਟਨ :- ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ…
ਰਾਏਪੁਰ ਦੇ ਕੋਰੋਨਾ ਹਸਪਤਾਲ ‘ਚ ਲੱਗੀ ਅੱਗ, 4 ਮਰੀਜ਼ਾਂ ਦੀ ਹੋਈ ਮੌਤ
ਨਵੀਂ ਦਿੱਲੀ:- ਰਾਏਪੁਰ 'ਚ ਇਕ ਕੋਰੋਨਾ ਹਸਪਤਾਲ 'ਚ ਅੱਗ ਲੱਗਣ ਨਾਲ 4…
ਪਾਕਿਸਤਾਨ ‘ਚ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲੱਗੀ ਰੋਕ, ਬਹਾਲੀ ਲਈ ਕੋਈ ਸਮਾਂ
ਇਸਲਾਮਾਬਾਦ:- ਪਾਕਿਸਤਾਨ 'ਚ ਹਿੰਸਕ ਪ੍ਰਦਰਸ਼ਨ ਰੋਕਣ ਲਈ ਸਰਕਾਰ ਨੇ ਵ੍ਹੱਟਸਐਪ, ਯੂ-ਟਿਊਬ, ਟਵਿੱਟਰ,…
‘ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫ਼ਾ ਦੇਣਾ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ’
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ…