Latest ਭਾਰਤ News
ਦਿੱਲੀ ਦੇ ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਲਗਭਗ 80 ਡਾਕਟਰ ਕੋਰੋਨਾ ਪਾਜ਼ੀਟਿਵ, ਇਕ ਦੀ ਮੌਤ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਹਿਰ ਨੇ ਦੇਸ਼ 'ਚ ਤਬਾਹੀ ਮਚਾਈ ਹੋਈ…
ਪੁਲਿਸ ਨੇ ਸੱਤ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਕਬਰਿਸਤਾਨਾਂ ਅਤੇ ਸ਼ਮਸ਼ਾਨਘਾਟਾਂ ਤੋਂ ਕਫਨ ਅਤੇ ਮ੍ਰਿਤਕ ਦੇਹ ਦੇ ਕੱਪੜੇ ਚੋਰੀ ਕਰਕੇ ਵੇਚਦੇ ਸਨ ਬਾਜ਼ਾਰਾਂ ‘ਚ
ਬਾਗਪਤ: ਅਜਕਲ ਇਨਸਾਨੀਅਤ ਐਨੀ ਗਿਰ ਜਾਏਗੀ ਇਹ ਕਦੀ ਸੋਚਿਆ ਨਹੀਂ ਸੀ। ਇਕ…
ਹਰਿਆਣਾ ਸਰਕਾਰ ਨੇ ਤਾਲਾਬੰਦੀ ਨੂੰ 17 ਮਈ ਤੱਕ ਵਧਾਇਆ, ਹੋਰ ਸਖ਼ਤ ਪਾਬੰਦੀਆਂ ਵੀ ਕੀਤੀਆਂ ਲਾਗੂ
ਚੰਡੀਗੜ੍ਹ - ਹਰਿਆਣਾ ਵਿਚ ਤਾਲਾਬੰਦੀ ਨੂੰ 17 ਮਈ ਤੱਕ ਵਧਾ ਦਿਤਾ ਗਿਆ…
ਰੇਵਾੜੀ ਜੇਲ੍ਹ ਤੋਂ 13 ਕੈਦੀ ਜੇਲ੍ਹ ਤੋੜ ਕੇ ਹੋਏ ਫ਼ਰਾਰ, ਪੁਲਿਸ ਨੂੰ ਪਿਆ ਵਕਤ
ਰਿਵਾੜੀ : ਪੰਜਾਬ ਤੋਂ ਬਾਅਦ ਹਰਿਆਣਾ ਤੋਂ ਵੀ ਕੈਦੀਆਂ ਵਲੋਂ ਜੇਲ੍ਹ ਤੋੜ…
ਦਿੱਲੀ ਵਿੱਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਮੈਟਰੋ ਵੀ ਰਹੇਗੀ ਬੰਦ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਲਾਕਡਾਊਨ ਨੂੰ ਇੱਕ ਹੋਰ ਹਫ਼ਤੇ ਲਈ…
ਹੇਮੰਤ ਬਿਸਵਾ ਸਰਮਾ ਹੋਣਗੇ ਅਸਾਮ ਦੇ ਨਵੇਂ ਮੁੱਖ ਮੰਤਰੀ, ਚੁਣੇ ਗਏ ਵਿਧਾਇਕ ਦਲ ਦੇ ਆਗੂ
ਗੁਵਾਹਾਟੀ : ਹੇਮੰਤ ਬਿਸਵਾ ਸਰਮਾ ਅਸਾਮ ਦੇ ਨਵੇਂ ਮੁੱਖ ਮੰਤਰੀ ਬਣਨਗੇ ।…
UP ਪੁਲਿਸ ਨੇ ਸਾਬਕਾ ਸਿੱਖ ਫੌਜੀ ਦੀ ਕੁੱਟਮਾਰ ਮਾਮਲੇ ‘ਚ 8 ਪੁਲਿਸ ਵਾਲਿਆਂ ਤੇ ਕੀਤਾ ਕੇਸ ਦਰਜ
ਨਿਊਜ਼ ਡੈਸਕ(ਬਿੰਦੂ ਸਿੰਘ): ਪੀਲੀਭੀਤ 'ਚ ਇਕ ਸਾਬਕਾ ਫੋਜੀ ਰੇਸ਼ਮ ਸਿੰਘ ਦੀ ਪੁਲਿਸ…
ਚੀਨ ਨੂੰ ਮਿਲੇ ਭਾਰਤ ਤੋਂ ਆਕਸੀਜਨ, ਮੈਡੀਕਲ ਉਪਕਰਣਾਂ ਤੇ ਦਵਾਈਆਂ ਦੇ ਆਰਡਰ, ਕਿੱਥੇ ਗਿਆ ਆਤਮਨਿਰਭਰ ਹੋਣ ਦਾ ਨਾਅਰਾ!
ਨਿਊਜ਼ ਡੈਸਕ(ਬਿੰਦੂ ਸਿੰਘ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਰਾਹੀਂ ਕਈ ਵਾਰ…
41 ਟੈਂਕਰਾਂ ‘ਚ 718 ਮੀਟ੍ਰਿਕ ਟਨ ਦੇ ਨਾਲ ਰਵਾਨਾ ਹੋਈ ਆਕਸੀਜਨ ਐਕਸਪ੍ਰੈਸ
ਨਵੀਂ ਦਿੱਲੀ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨਾਲ ਰਾਜਾਂ ਨੂੰ ਮੈਡੀਕਲ ਆਕਸੀਜਨ ਸਪਲਾਈ…
ਯੂਪੀ ਦੇ ਐਮਐਲਏ ਨੇ ਗੌਮੂਤਰ ਨੂੰ ਦੱਸਿਆ ਕੋਰੋਨਾ ਕੰਟਰੋਲ ਕਰਨ ਦਾ ਤਰੀਕਾ, ਵੀਡੀਓ ਹੋਈ ਵਾਇਰਲ
ਬਲੀਆ (ਬਿੰਦੂ ਸਿੰਘ) - ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਭਾਰਤੀ ਜਨਤਾ ਪਾਰਟੀ…