ਭਾਰਤ

2024 ਦੀਆਂ ਚੋਣਾਂ ਵਿੱਚ ਭਾਜਪਾ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਹਾਰੇਗੀ 40 ਸੀਟਾਂ : ਲਲਨ ਸਿੰਘ

ਨਵੀਂ ਦਿੱਲੀ: ਬਿਹਾਰ ‘ਚ ਨਿਤੀਸ਼ ਕੁਮਾਰ ਦੇ ਭਾਜਪਾ ਛੱਡਣ ਤੋਂ ਬਾਅਦ ਹੁਣ ਰਾਸ਼ਟਰੀ ਜਨਤਾ ਦਲ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਮਦਦ ਨਾਲ ਨਵੀਂ ਸਰਕਾਰ (ਮਹਾਂ ਗਠਜੋੜ ਸਰਕਾਰ) ਬਣੀ ਹੈ। ਇਸ ਦੇ ਨਾਲ ਹੀ ਪਹਿਲਾਂ ਦੋਸਤੀ ਦੀ ਗੱਲ ਕਰਨ ਵਾਲੇ ਜੇਡੀਯੂ ਨੇਤਾਵਾਂ ਦਾ ਸੁਰ ਪੂਰੀ ਤਰ੍ਹਾਂ ਬਦਲ ਗਿਆ ਹੈ। ਬਿਹਾਰ ਦੀ …

Read More »

ਰੱਖੜੀ ਬੰਨ੍ਹਣ ਤੋਂ ਬਾਅਦ ਪੀਐਮ ਮੋਦੀ ਨੇ ਬੱਚੀਆਂ ਨੂੰ ਦਿੱਤਾ ਇਹ ‘ਤੋਹਫ਼ਾ’

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਨਿੱਕੀਆਂ ਬੱਚੀਆਂ ਨਾਲ ਰਕਸ਼ਾ ਬੰਧਨ ਮਨਾਇਆ। ਵੀਰਵਾਰ ਨੂੰ ਰੱਖੜੀ ਦੇ ਮੌਕੇ ‘ਤੇ ਛੋਟੀਆਂ ਬੱਚੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੂੰ ਰੱਖੜੀ ਬੰਨ੍ਹੀ। ਰੱਖੜੀ ਬੰਨ੍ਹਣ ਤੋਂ ਬਾਅਦ ਪੀਐਮ ਮੋਦੀ ਨੇ ਹਰ ਬੱਚੇ ਨੂੰ ਤਿਰੰਗਾ ਦਿੱਤਾ। ਇਹ ਇੱਕ ਖਾਸ …

Read More »

ਦਿੱਲੀ ‘ਚ ਮਾਸਕ ਪਾਉਣਾ ਹੋਇਆ ਲਾਜ਼ਮੀ

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸਾਰੀਆਂ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।ਮਾਸਕ  ਨਾ ਪਾਉਣ ‘ਤੇ 500 ਰੁਪਏ ਦਾ ਚਲਾਨ ਕੱਟਿਆ  ਜਾਵੇਗਾ।  ਇਹ ਫੈਸਲਾ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਪ੍ਰਾਈਵੇਟ ਕਾਰ ‘ਚ ਸਫਰ ਕਰਨ ‘ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ। ਇਹ ਹੁਕਮ ਨਿੱਜੀ ਚਾਰ …

Read More »

ਕਰਨਾਟਕ ‘ਚ ਹਿੰਸਕ ਝੜਪ, 2 ਦੀ ਮੌਤ, 6 ਜ਼ਖਮੀ

ਕਰਨਾਟਕ: ਕਰਨਾਟਕ ਦੇ ਕੋਪਲ ਜ਼ਿਲੇ ਦੇ ਅਲੀ ਹੈਦਰ ਪਿੰਡ ‘ਚ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਸਥਾਨਕ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਦਰਅਸਲ ਪਿੰਡ ਦੇ ਦੋ ਵੱਖ-ਵੱਖ ਭਾਈਚਾਰਿਆਂ ਦੇ ਬੱਚਿਆਂ ਵਿਚਾਲੇ ਪ੍ਰੇਮ …

Read More »

ਰੱਖੜੀ ‘ਚ ਭੈਣ ਨੇ ਭਰਾ ਨੂੰ ਕਿਡਨੀ ਦੇ ਕੇ ਨਵੀਂ ਜ਼ਿੰਦਗੀ ਦਾ ਦਿੱਤਾ ਤੋਹਫ਼ਾ

ਨਿਊਜ਼ ਡੈਸਕ: ਰੱਖੜੀ ਦਾ ਤਿਓਹਾਰ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ।ਜਿਥੇ ਇਸ ਮੌਕੇ ਵੀਰ ਆਪਣੀ ਭੈਣ ਨੂੰ ਤੋਹਫਾ ਦਿੰਦਾ ਹੈ ਉਥੇ ਹੀ ਅੱਜ ਇਕ ਭੈਣ ਨੇ ਆਪਣੇ ਭਰਾ ਨੂੰ ਕਿਡਨੀ ਦੇ ਕੇ ਨਵੀਂ ਜ਼ਿੰਦਗੀ ਦਾ ਤੋਹਫਾ ਦਿਤਾ ਹੈ।ਅਮਨ ਬੱਤਰਾ ਆਪਣੀ ਭੈਣ ਤੋਂ ਕਿਡਨੀ ਦੇ ਰੂਪ ਵਿੱਚ ਜੀਵਨ ਦਾ ਤੋਹਫ਼ਾ …

Read More »

ਰਾਜੌਰੀ ‘ਚ ਫੌਜ ਦੇ ਕੈਂਪ ‘ਤੇ ਹਮਲਾ,ਮੁਕਾਬਲੇ ‘ਚ 2 ਅੱਤਵਾਦੀ ਢੇਰ; 3 ਜਵਾਨ ਸ਼ਹੀਦ

ਜੰਮੂ-ਕਸ਼ਮੀਰ : ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ਤੋਂ ਇਲਾਕੇ ਦੇ ਪਰਗਲ ‘ਚ ਫੌਜ ਦੇ ਅੱਡੇ ‘ਤੇ ਦੋ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ। ਇਸ ਤੋਂ ਬਾਅਦ ਮੁਕਾਬਲੇ ‘ਚ ਦੋਵੇਂ ਅੱਤਵਾਦੀ ਮਾਰੇ ਗਏ। ਇਸ ਦੇ ਨਾਲ …

Read More »

ਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ ਚੀਫ ਜਸਟਿਸ ਨਿਯੁਕਤ

ਨਵੀਂ ਦਿੱਲੀ: ਜਸਟਿਸ ਉਦੈ ਉਮੇਸ਼ ਲਲਿਤ ਦੇਸ਼ ਦੇ ਨਵੇਂ ਚੀਫ਼ ਜਸਟਿਸ ਹੋਣਗੇ। ਉਨ੍ਹਾਂ ਦੇ ਨਾਂ ਦਾ ਬੁੱਧਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਰਸਮੀ ਐਲਾਨ ਕੀਤਾ ਗਿਆ। ਉਦੈ ਉਮੇਸ਼ ਲਲਿਤ ਦੇਸ਼ ਦੇ 49ਵੇਂ ਚੀਫ਼ ਜਸਟਿਸ ਹੋਣਗੇ। ਸੀਜੇਆਈ ਰਮਨਾ 26 ਅਗਸਤ 2022 ਨੂੰ ਰਿਟਾਇਰ ਹੋਣਗੇ।ਜਸਟਿਸ ਲਲਿਤ 27 ਅਗਸਤ ਨੂੰ ਚੀਫ ਜਸਟਿਸ …

Read More »

ਮੁਫਤ ਸਕੀਮਾਂ ਨੂੰ ਗਲਤ ਕਹਿਣ ਤੋਂ ਬਾਅਦ ਕੇਜਰੀਵਾਲ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਫਤ ਸਕੀਮਾਂ ਨੂੰ ਗਲਤ ਕਹਿਣ ਤੋਂ ਬਾਅਦ ਕੇਜਰੀਵਾਲ ਨੇ ਇਕ ਵਾਰ ਫਿਰ ਕੇਂਦਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਮੁਫਤ ਸਹੂਲਤਾਂ ਨੂੰ ਗਲਤ ਕਹਿਣ ਵਾਲਿਆਂ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਕੀ ਕਰੋੜਾਂ ਦਾ ਕਰਜ਼ਾ ਮੁਆਫ ਕਰਨਾ …

Read More »

ਗਿਰੀਰਾਜ ਸਿੰਘ ਨੇ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਪੁਰਾਣਾ ਯਾਦ ਕਰਵਾਇਆ ਟਵੀਟ, ਨਿਤੀਸ਼ ਕੁਮਾਰ ਨੂੰ ਕਿਹਾ ਸੀ ਸੱਪ

ਨਿਊਜ਼ ਡੈਸਕ: ਬਿਹਾਰ ‘ਚ ਸੱਤਾ ਪਰਿਵਰਤਨ ਤੋਂ ਬਾਅਦ ਹੁਣ ਸਾਲਾਂ ਪੁਰਾਣੇ ਬਿਆਨ ਤਾਜ਼ਾ ਹੋ ਰਹੇ ਹਨ। ਗਿਰੀਰਾਜ ਸਿੰਘ ਨੇ ਲਾਲੂ ਪ੍ਰਸਾਦ ਯਾਦਵ ਨੂੰ ਉਨ੍ਹਾਂ ਦਾ ਪੰਜ ਸਾਲ ਪੁਰਾਣਾ ਟਵੀਟ ਯਾਦ ਕਰਵਾਇਆ ਹੈ। ਇਸ ਟਵੀਟ ‘ਚ ਲਾਲੂ ਪ੍ਰਸਾਦ ਯਾਦਵ ਨੇ ਮਹਾਗਠਜੋੜ ਛੱਡਣ ‘ਤੇ ਨਿਤੀਸ਼ ਕੁਮਾਰ ਨੂੰ ਸੱਪ ਕਿਹਾ ਸੀ। ਗਿਰੀਰਾਜ ਸਿੰਘ …

Read More »

ਨੂਪੁਰ ਸ਼ਰਮਾ ਨੂੰਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਦੇਸ਼ ਭਰ ‘ਚ ਦਰਜ ਸਾਰੇ ਮਾਮਲੇ ਹੋਣਗੇ ਦਿੱਲੀ ‘ਚ ਟਰਾਂਸਫਰ

ਨਵੀਂ ਦਿੱਲੀ:ਪੈਗੰਬਰ ਮੁਹੰਮਦ ‘ਤੇ ਟਿੱਪਣੀ ਕਰਕੇ ਸੁਰਖੀਆਂ ‘ਚ ਆਈ ਨੂਪੁਰ ਸ਼ਰਮਾ ਨੂੰ ਹੁਣ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹੁਣ ਉਸ ਵਿਰੁੱਧ ਦਰਜ ਸਾਰੀਆਂ ਐਫਆਈਆਰਜ਼ ਦਿੱਲੀ ਤਬਦੀਲ ਕਰ ਦਿੱਤੀਆਂ ਜਾਣਗੀਆਂ। ਦੱਸ ਦੇਈਏ ਕਿ ਨੂਪੁਰ ਸ਼ਰਮਾ ਖੁਦ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ ਕਿ ਉਨ੍ਹਾਂ ਦੇ ਖਿਲਾਫ ਦਰਜ ਸ਼ਿਕਾਇਤਾਂ …

Read More »