Latest ਭਾਰਤ News
ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੂੰ ਵੱਡਾ ਝਟਕਾ, ਪਿਤਾ ਦਾ ਦੇਹਾਂਤ
ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨਾਲ ਜੁੜੀ ਇੱਕ ਦੁਖਦ…
ਜੰਮੂ-ਕਸ਼ਮੀਰ ਵਿੱਚ ਭਿਆਨਕ ਹਾਦਸਾ, 23 CRPF ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਖੱਡ ਵਿੱਚ ਡਿੱਗੀ, ਦੋ ਜਵਾਨ ਸ਼ਹੀਦ
ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਸੀਆਰਪੀਐਫ ਨੂੰ ਲੈ ਕੇ ਜਾ ਰਹੀ…
ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਟਰੇਨ ਦਾ ਜਲੰਧਰ ‘ਚ ਸਟਾਪੇਜ, ਰੇਲ ਗੱਡੀ ਨੂੰ ਹਰੀ ਝੰਡੀ ਵਿਖਾਉਣਗੇ ਮੋਦੀ
ਜਲੰਧਰ: ਜਲੰਧਰ ਅਤੇ ਪੰਜਾਬ ਦੇ ਨੇੜਲੇ ਇਲਾਕਿਆਂ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ…
ਡਿਪਟੀ ਸੀਐਮ ਡੀਕੇ ਸ਼ਿਵਕੁਮਾਰ 34 ਵਾਰ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਸਕੂਟਰ ਦੀ ਸਵਾਰੀ ਕਰਦੇ ਫਸੇ, ਲਗਭਗ 19 ਹਜ਼ਾਰ ਚਲਾਨ ਪੈਂਡਿੰਗ
ਬੈਂਗਲੁਰੂ: ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੀ ਸਕੂਟੀ ਸਵਾਰੀ ਨੇ…
ਪੀਐਮ ਮੋਦੀ ਨੂੰ ਮਿਲਣ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਆਪਣੇ ਪੋਤੇ ਦੀ ਦੱਸੀ ਮੰਗ, ਕਿਹਾ- ਮੈਨੂੰ ਮੋਦੀ ਬਾਬਾ ਤੋਂ ਲੜਾਕੂ ਜਹਾਜ਼ ਚਾਹੀਦਾ ਹੈ
ਨਿਊਜ਼ ਡੈਸਕ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਏਕਨਾਥ…
ਸ਼ਿਮਲਾ ਦੇ ਰਾਮਪੁਰ ਵਿੱਚ ਬੱਦਲ ਫੱਟਿਆ , ਲੋਕਾਂ ਨੂੰ ਪਹੁੰਚਾਇਆ ਸੁਰੱਖਿਅਤ ਥਾਵਾਂ ‘ਤੇ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਦੇ ਦਰਸ਼ਲ ਇਲਾਕੇ ਵਿੱਚ…
CBSE ਨੇ ਕੀਤੀ ਸਖ਼ਤਾਈ: 10ਵੀਂ-12ਵੀਂ ਦੀ ਪ੍ਰੀਖਿਆ ਲਈ ਹੁਣ ਜਾਣੋ ਕੀ ਹੋਇਆ ਲਾਜ਼ਮੀ
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਜਮਾਤ…
MP ਵਿਕਰਮ ਸਾਹਨੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੁਰੰਤ ਸਫਾਈ ਦੇ ਉਪਾਅ ਕੀਤੇ ਜਾਣ ਦੀ ਕੀਤੀ ਮੰਗ
ਪਟਿਆਲਾ: ਪੰਜਾਬ ਤੋਂ ਸੰਸਦ ਮੈਂਬਰ (ਰਾਜ ਸਭਾ) ਡਾ. ਵਿਕਰਮਜੀਤ ਸਿੰਘ ਸਾਹਨੀ ਨੇ…
ਅਮਰੀਕੀ ਸਮਾਨ ’ਤੇ ਭਾਰਤ ਕਿੰਨਾ ਲਗਾਉਂਦਾ ਹੈ ਟੈਰਿਫ? ਰਿਪੋਰਟ ਕਰ ਦਵੇਗੀ ਹੈਰਾਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਕਈ ਵਾਰ ਟੈਰਿਫ ਦੀਆਂ…
ਦੇਸ਼ ਦੇ ਹਵਾਈ ਅੱਡਿਆਂ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ! BCAS ਨੇ ਜਾਰੀ ਕੀਤੀ ਐਡਵਾਈਜ਼ਰੀ
ਨਵੀਂ ਦਿੱਲੀ: ਦੇਸ਼ ਦੇ ਹਵਾਈ ਅੱਡਿਆਂ 'ਤੇ ਸੰਭਾਵੀ ਅੱਤਵਾਦੀ ਖ਼ਤਰੇ ਨੂੰ ਲੈ…