Breaking Top News

Latest Breaking Top News News

ਜਲੰਧਰ ‘ਚ ਹਾਈਵੇ ‘ਤੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ASI ਦੀ ਇਲਾਜ ਦੌਰਾਨ ਹੋਈ ਮੌਤ

ਜਲੰਧਰ: ਜਲੰਧਰ ਦੇ ਗੁਰਾਇਆ ਨੇੜੇ ਹਾਈਵੇ 'ਤੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ…

Global Team Global Team

ਕਿਸਾਨ ਦੇ ਪੁੱਤਰ ਅਤੇ ਧੀ ਨੂੰ ਵਰਕ ਪਰਮਿਟ ‘ਤੇ ਕੈਨੇਡਾ ਭੇਜਣ ਦਾ ਦਿੱਤਾ ਝਾਂਸਾ,ਪੀਏਪੀ ਵਿੱਚ ਤਾਇਨਾਤ ਕਾਂਸਟੇਬਲ ਗ੍ਰਿਫ਼ਤਾਰ

ਚੰਡੀਗੜ੍ਹ: ਪੁਲਿਸ ਨੇ ਪੀਏਪੀ ਦੀ 80 ਬਟਾਲੀਅਨ ਵਿੱਚ ਤਾਇਨਾਤ ਕਾਂਸਟੇਬਲ ਬਲਕਾਰ ਸਿੰਘ…

Global Team Global Team

ਪਠਾਨਕੋਟ ਵਿੱਚ ਬੀਐਸਐਫ ਨੇ ਇੱਕ ਘੁਸਪੈਠੀਏ ਨੂੰ ਮਾਰਿਆ, ਤਲਾਸ਼ੀ ਮੁਹਿੰਮ ਜਾਰੀ

ਚੰਡੀਗੜ੍ਹ: ਸੀਮਾ ਸੁਰੱਖਿਆ ਬਲ (BSF) ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਪਠਾਨਕੋਟ…

Global Team Global Team

ਮੌਸਮ ਵਿਭਾਗ ਨੇ 6 ਜ਼ਿਲ੍ਹਿਆਂ ‘ਚ ਜਾਰੀ ਕੀਤਾ ਅਲਰਟ, ਪੱਛਮੀ ਗੜਬੜੀ ਸਰਗਰਮ

ਚੰਡੀਗੜ੍ਹ: ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਸ਼ਹਿਰ ਵਿੱਚ ਪੱਛਮੀ ਗੜਬੜੀ ਸਰਗਰਮ…

Global Team Global Team

‘144 ਸਾਲਾਂ ਬਾਅਦ ਨਹੀਂ ਹੋ ਰਿਹਾ ਮਹਾਂ ਕੁੰਭ’, ਮਿਥੁਨ ਨੇ ਮਮਤਾ ਦੇ ਬਿਆਨ ਦੀ ਕੀਤੀ ਆਲੋਚਨਾ

ਨਿਊਜ਼ ਡੈਸਕ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੁਝ ਦਿਨ…

Global Team Global Team

ਜਿਹੜਾ ਕਿਸਾਨ ਆਪਣੀ ਜ਼ਮੀਨ ਬਚਾਵੇਗਾ ਉਹ ਜਿੰਦਾ ਰਹੇਗਾ: ਰਾਕੇਸ਼ ਟਿਕੈਤ

ਨਿਊਜ਼ ਡੈਸਕ: ਭਾਰਤੀ ਕਿਸਾਨ ਯੂਨੀਅਨ ਵੱਲੋਂ ਬੀਤੇ ਦਿਨ ਮੰਡੀ ਵਿੱਚ ਕਿਸਾਨ ਮਹਾਂਪੰਚਾਇਤ…

Global Team Global Team

ਇਜ਼ਰਾਈਲ ਅਤੇ ਹਮਾਸ ਵਿਚਕਾਰ ਨਵਾਂ ਸਮਝੌਤਾ, ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਦੀ ਹੋਵੇਗੀ ਅਦਲਾ-ਬਦਲੀ

ਨਿਊਜ਼ ਡੈਸਕ: ਇਜ਼ਰਾਈਲ ਅਤੇ ਹਮਾਸ ਵਿਚਾਲੇ 15 ਮਹੀਨਿਆਂ ਤੋਂ ਚੱਲ ਰਹੀ ਜੰਗ…

Global Team Global Team

ਐਚ.ਐਸ. ਫੂਲਕਾ ਦਾ ਵੱਡਾ ਦਾਅਵਾ, ਦੱਸਿਆ ਸੱਜਣ ਕੁਮਾਰ ਨੂੰ ਕਿਉਂ ਨਹੀਂ ਮਿਲੀ ਮੌਤ ਦੀ ਸਜ਼ਾ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ…

Global Team Global Team

ਪੰਜਾਬ ਵਲੋਂ ਕੇਂਦਰੀ ਖੇਤੀ ਖਰੜਾ ਰੱਦ!

ਜਗਤਾਰ ਸਿੰਘ ਸਿੱਧੂ; ਸਮੁੱਚੇ ਪੰਜਾਬ ਨੇ ਅੱਜ ਮੰਡੀਕਰਨ ਨਾਲ ਸਬੰਧਤ ਕੇਂਦਰੀ ਖੇਤੀ…

Global Team Global Team