Latest Breaking Top News News
ਵਿਦੇਸ਼ੀ ਭਾਰਤੀਆਂ ਨੂੰ ਘਰ ਦੇ ਨੇੜੇ ਕੌਂਸਲਰ ਸੇਵਾਵਾਂ ਮਿਲਣਗੀਆਂ, ਡੱਲਾਸ ਵਿੱਚ ਖੁੱਲ੍ਹਿਆ ਨਵਾਂ ਭਾਰਤੀ ਦੂਤਾਵਾਸ ਐਪਲੀਕੇਸ਼ਨ ਸੈਂਟਰ
ਨਿਊਜ਼ ਡੈਸਕ: ਅਮਰੀਕਾ ਵਿੱਚ ਭਾਰਤੀ ਪ੍ਰਵਾਸੀ ਹੁਣ ਘਰ ਦੇ ਨੇੜੇ ਕੌਂਸਲਰ ਸੇਵਾਵਾਂ…
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੇ ਨੌਕਰੀ ਨਾ ਮਿਲਣ ਕਾਰਨ ਕੀਤੀ ਖੁਦਕੁਸ਼ੀ
ਨਿਊਜ਼ ਡੈਸਕ: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੇ ਖੁਦਕੁਸ਼ੀ ਕਰਕੇ ਆਪਣਾ ਜੀਵਨ ਖਤਮ…
ਰਣਜੀਤ ਸਿੰਘ ਗਿੱਲ ਦੇ ਘਰ ਵਿਜੀਲੈਂਸ ਦੀ ਰੇਡ, BJP ‘ਚ ਸ਼ਾਮਲ ਹੋਣ ਤੋਂ 12 ਘੰਟੇ ਬਾਅਦ ਕਾਰਵਾਈ
ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ (SAD)…
ਕਰਨ ਔਜਲਾ ਦੇ ‘MF ਗਬਰੂ’ ਨੂੰ ਲੈ ਕੇ ਵਿਵਾਦ: ਪੰਜਾਬੀ ਸਭਿਆਚਾਰ ਦੇ ਵਿਰੁੱਧ ਗੀਤ? ਸਰਪੰਚ ‘ਤੇ ਵੀ ਐਕਸ਼ਨ ਦੀ ਮੰਗ
ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ਨੂੰ ਲੈ ਕੇ…
ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ‘ਚ ਮੁੜ ਵਾਧਾ, ਬੈਰਕ ਬਦਲਣ ਦੀ ਅਰਜ਼ੀ ‘ਤੇ ਸੁਣਵਾਈ ਟਲੀ
ਚੰਡੀਗੜ੍ਹ: ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ…
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਸੁਖਜਿੰਦਰ ਰੰਧਾਵਾ ਦੇ ਪੁੱਤਰ ਨੂੰ ਧਮਕੀ ਦੇਣ ਵਾਲਾ 24 ਘੰਟਿਆਂ ‘ਚ ਗ੍ਰਿਫਤਾਰ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ…
ਜਲੰਧਰ ਸਿਵਲ ਹਸਪਤਾਲ ’ਚ ਮੌਤਾਂ ਦਾ ਮਾਮਲਾ: ਆਕਸੀਜਨ ਪਲਾਂਟ ਦਾ ਸੁਪਰਵਾਈਜ਼ਰ ਬਰਖਾਸਤ
ਜਲੰਧਰ: ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਰੁਕਣ ਕਾਰਨ ਤਿੰਨ ਮਰੀਜ਼ਾਂ ਦੀ…
ਨਵਾਂ ਅਧਿਆਇ, ਪੰਜਾਬ ਦੇ ਸਕੂਲਾਂ ਚ ‘ਨਸ਼ਿਆਂ ਖ਼ਿਲਾਫ਼ ਜੰਗ’ ਤਹਿਤ ਪੜ੍ਹਾਇਆ ਜਾਵੇਗਾ ਪਾਠਕ੍ਰਮ
ਅਰਨੀਵਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ…
1993 ਫਰਜ਼ੀ ਐਨਕਾਊਂਟਰ: ਤਤਕਾਲੀ SSP, DSP ਸਣੇ 5 ਅਧਿਕਾਰੀ ਦੋਸ਼ੀ ਕਰਾਰ
ਤਰਨਤਾਰਨ: ਤਰਨਤਾਰਨ ਦੇ 1993 ਦੇ ਫਰਜ਼ੀ ਐਨਕਾਊਂਟਰ ਮਾਮਲੇ 'ਚ ਸੀਬੀਆਈ ਅਦਾਲਤ ਨੇ…
ਕੰਗਨਾ ਰਣੌਤ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਝਟਕਾ, ਮਾਣਹਾਨੀ ਦੀ ਸ਼ਿਕਾਇਤ ਰੱਦ ਕਰਨ ਤੋਂ ਇਨਕਾਰ
ਨਿਊਜ਼ ਡੈਸਕ: ਹਿਮਾਚਲ ਪ੍ਰਦੇਸ਼ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀਆਂ…
