Breaking Top News

Latest Breaking Top News News

ਰੈੱਡ ਜ਼ੋਨ ਵਿੱਚ ਪੰਜਾਬ, ਤਿੰਨ ਜ਼ਿਲ੍ਹਿਆਂ ਦਾ AQI 300 ਤੋਂ ਪਾਰ, ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ, ਉਡਾਣਾਂ ਰੱਦ

ਚੰਡੀਗੜ੍ਹ: ਪੰਜਾਬ 'ਚ ਧੂੰਏਂ ਦੇ ਵਧਦੇ ਕਹਿਰ ਕਾਰਨ ਬੁੱਧਵਾਰ ਨੂੰ ਸੂਬੇ 'ਚ…

Global Team Global Team

‘ਅਸੀਂ ਕਾਂਗਰਸ ਦੀ ਹਮਾਇਤ ਨਹੀਂ ਕੀਤੀ ਅਤੇ ਨਾ ਕਦੇ ਕਰਾਗੇਂ : ਸੰਸਦ ਸਰਬਜੀਤ ਖ਼ਾਲਸਾ

ਫਰੀਦਕੋਟ : ਫਰੀਦਕੋਟ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ…

Global Team Global Team

ਸੁਖਬੀਰ ਬਾਦਲ ਹੋਏ ਹਾਦਸੇ ਦਾ ਸ਼ਿਕਾਰ, ਲੱਤ ਫ੍ਰੈਕਚਰ

ਅੰਮ੍ਰਿਤਸਰ: ਸੁਖਬੀਰ ਸਿੰਘ ਬਾਦਲ ਦੀ ਲੱਤ 'ਤੇ ਸੱਟ ਲੱਗੀ ਹੈ। ਪ੍ਰਾਪਤ ਜਾਣਕਾਰੀ…

Global Team Global Team

ਕੁਲੜ ਪੀਜ਼ਾ ਜੋੜੇ ਦੀ ਸੁਰੱਖਿਆ ਲਈ 2 ਪੁਲਿਸ ਮੁਲਾਜ਼ਮ ਤਾਇਨਾਤ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਕੁਲੜ ਪੀਜ਼ਾ ਜੋੜੇ ਦੀ ਸੁਰੱਖਿਆ ਲਈ 2 ਪੁਲਿਸ…

Global Team Global Team

ਕੈਨੇਡਾ ‘ਚ ਬਰਡ ਫਲੂ ਦੇ ਪਹਿਲੇ ਮਰੀਜ਼ ਦੀ ਹਾਲਤ ਨਾਜ਼ੁਕ, ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਵਿੱਚ ਇੱਕ ਕਿਸ਼ੋਰ ਬੱਚੇ ਵਿੱਚ ਬਰਡ ਫਲੂ ਦੀ ਪੁਸ਼ਟੀ…

Global Team Global Team

ਸੁਖਬੀਰ ਬਾਦਲ ਨੇ ਜਥੇਦਾਰ ਨੂੰ ਚਿੱਠੀ ਸੌਂਪ ਕੇ ਕੀਤੀ ਅਪੀਲ

ਅੰਮ੍ਰਿਤਸਰ: ਸਖਬੀਰ ਸਿੰਘ ਬਾਦਲ ਅਚਾਨਕ ਸ੍ਰੀ ਹਰਮਿੰਦਰ ਸਾਹਿਬ ਪਹੁੰਚਦੇ ਹਨ ਅਤੇ ਇੱਕ…

Global Team Global Team

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਪੁਲਿਸ ਦਾ ਲਾਠੀਚਾਰਜ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਅੱਜ ਮਾਹੌਲ ਉਸ ਵੇਲੇ ਗਰਮ ਹੋ ਗਿਆ, ਜਦੋਂ…

Global Team Global Team

ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z+ ਸਕਿਓਰਟੀ, ਖੁਦ ਕੇਂਦਰ ਨੂੰ ਪੱਤਰ ਲਿਖ ਕੇ ਕੀਤੀ ਸੀ ਮੰਗ

ਅੰਮ੍ਰਿਤਸਰ:  ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ…

Global Team Global Team

ਬਜ਼ੁਰਗ ਨੇ ਦਿਤਾ ਵਾਰਦਾਤ ਨੂੰ ਅੰਜਾਮ, ਪਤਾ ਪੁੱਛਣ ਬਹਾਨੇ ਵੜਿਆ ਘਰ, ਮੌਕੇ ‘ਤੇ ਫਰਾਰ

ਜਲੰਧਰ: ਜਲੰਧਰ 'ਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ…

Global Team Global Team

ਹਿਸਾਰ ‘ਚ ਲਗਾਤਾਰ ਦੂਜੇ ਦਿਨ ਧੁੰਦ ਦਾ ਕਹਿਰ, ਤਾਪਮਾਨ ‘ਚ ਗਿਰਾਵਟ ਕਾਰਨ ਜਨਜੀਵਨ ਪ੍ਰਭਾਵਿਤ

ਹਰਿਆਣਾ: ਹਰਿਆਣਾ 'ਚ ਸਰਦੀ ਦਾ ਅਸਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ…

Global Team Global Team