Latest Breaking Top News News
ਉੱਤਰਾਖੰਡ ‘ਚ ਬਰਫੀਲੇ ਤੂਫ਼ਾਨ ਦੀ ਤਬਾਹੀ: 50 ਮਜ਼ਦੂਰ ਬਚਾਏ, 5 ਦੀ ਭਾਲ ਜਾਰੀ
ਚਮੋਲੀ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮਾਨਾ ਪਿੰਡ ਨੇੜੇ ਸ਼ੁੱਕਰਵਾਰ ਸਵੇਰੇ ਇੱਕ…
ਵਿਦੇਸ਼ ਜਾਣ ਵਾਲੇ ਦੇਣ ਧਿਆਨ! ਸਰਕਾਰ ਨੇ ਬਦਲੇ ਪਾਸਪੋਰਟ ਦੇ ਨਿਯਮ, ਹੁਣ ਪਛਾਣ ਲਈ ਸਿਰਫ਼ ਇਹ ਦਸਤਾਵੇਜ਼ ਹੋਵੇਗਾ ਲਾਜ਼ਮੀ
ਨਿਊਜ਼ ਡੈਸਕ:ਪਾਸਪੋਰਟ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਰਾਹੀਂ ਕਿਸੇ ਵਿਅਕਤੀ ਦੀ ਪਛਾਣ…
ਭੂਪੇਸ਼ ਬਘੇਲ ਦਾ ਪੰਜਾਬ ਦੌਰਾ: 2027 ਚੋਣਾਂ ਲਈ ਪੰਜਾਬ ‘ਚ ਕਾਂਗਰਸ ਦੀ ਨਵੀਂ ਰਣਨੀਤੀ, ਨਵਜੋਤ ਸਿੱਧੂ ‘ਤੇ ਦਿੱਤਾ ਇਹ ਜਵਾਬ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਤੇ ਛੱਤੀਸਗੜ੍ਹ ਦੇ ਪੂਰਵ ਮੁੱਖ ਮੰਤਰੀ…
ਮੋਹਾਲੀ ਤੇ ਤਰਨਤਾਰਨ ‘ਚ ਪੁਲਿਸ ਦੀ ਵੱਡੀ ਕਾਰਵਾਈ, ਮੁਠਭੇੜ ‘ਚ ਗੋਲਡੀ ਬਰਾੜ ਦੇ ਸਾਥੀਆਂ ਸਣੇ ਕਈ ਗ੍ਰਿਫ਼ਤਾਰ
ਮੋਹਾਲੀ: ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸਾਂਝੇ ਓਪਰੇਸ਼ਨ ‘ਚ…
ਆਮ ਲੋਕਾਂ ਨੂੰ ਝਟਕਾ! LPG ਗੈਸ ਸਿਲੰਡਰ ਦੀਆਂ ਕੀਮਤਾਂ ਮੁੜ ਵਧੀਆਂ
ਨਵੀਂ ਦਿੱਲੀ: ਕੇਂਦਰੀ ਬਜਟ ਦੇ ਤੁਰੰਤ ਬਾਅਦ, ਸਰਕਾਰ ਨੇ ਆਮ ਲੋਕਾਂ ਨੂੰ…
IMD ਦੀ ਚਿਤਾਵਨੀ! ਅੱਤ ਦੀ ਗਰਮੀ ਲਈ ਹੋ ਜਾਓ ਤਿਆਰ, ਮਾਰਚ ਤੋਂ ਹੀ ਸ਼ੁਰੂ ਹੋ ਜਾਵੇਗਾ ਕਹਿਰ
ਨਿਊਜ਼ ਡੈਸਕ: ਲਾ ਨੀਨਾ ਦੇ ਅਸਰ ਕਾਰਨ ਪ੍ਰਸ਼ਾਂਤ ਮਹਾਸਾਗਰ 'ਚ ਹੋ ਰਹੀ…
ਹਰਪਾਲ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚਿਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ
ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ…
ਰਾਮ ਰਹੀਮ ਖਿਲਾਫ SGPC ਦੀ ਪਟੀਸ਼ਨ ਰੱਦ
ਨਿਊਜ਼ ਡੈਸਕ: ਸੁਪਰੀਮ ਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ…
NOC ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈ
ਚੰਡੀਗੜ੍ਹ: ਆਮ ਲੋਕਾਂ ਦੀ ਸਹੂਲਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ…
ਸਕੂਲ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਜਾਰੀ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ: ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ…