Home / ਤਕਨੀਕ (page 8)

ਤਕਨੀਕ

ਲਓ ਬਈ ਕਰਲੋ ਗੱਲ! ਕਹਿੰਦੇ ਇਹ ਕੁੱਤਾ ਹੀਰੇ ਖਾਂਦੈ?..

ਜਲੰਧਰ : ਤੁਸੀਂ ਹੰਸ ਦੇ ਹੀਰੇ ਖਾਣ ਦੀ ਗੱਲ ਤਾਂ ਬਹੁਤ ਵਾਰ ਸੁਣੀ ਹੋਵੇਗੀ ਪਰ ਕੀ ਕਦੀ ਕਿਸੇ ਕੁੱਤੇ ਦੇ ਹੀਰੇ ਖਾਂਣ ਬਾਰੇ ਸੁਣਿਆ ਹੈ? ਜੇ ਨਹੀਂ ਤਾਂ ਅਸੀਂ ਦੱਸਦੇ ਹਾਂ ਤੁਹਾਨੂੰ ਇੱਕ ਅਜਿਹੇ ਹੀ ਕੁੱਤੇ ਬਾਰੇ ਜੋ ਹੀਰੇ ਖਾਂਦਾ ਹੈ। ਇਹ ਕੋਈ ਅਫਵਾਹ ਨਹੀਂ ਬਲਕਿ ਸੱਚ ਹੈ। ਇਹ ਗੱਲ …

Read More »

ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਅਪਣਾਇਆ ਅਜਿਹਾ ਤਰੀਕਾ, ਸਾਰੇ ਰਹਿ ਗਏ ਹੈਰਾਨ..

ਹਾਂਗਕਾਂਗ : ਦੁਨੀਆਂ ‘ਚ ਬਹੁਤ ਥੋੜ੍ਹੇ ਅਜਿਹੇ ਸਕੂਲੀ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਆਪਣੇ ਸਕੂਲ ਦਾ ਕੰਮ ਕਰਨ ‘ਚ ਦਿਲਚਸਪੀ ਹੋਵੇ। ਇਸ ਸਕੂਲੀ ਹੋਮਵਰਕ ਤੋਂ ਬਚਣ ਲਈ ਬੱਚੇ ਹਰ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਹਨ। ਇਸ ਦੇ ਚਲਦਿਆਂ ਇੱਕ ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਇੱਕ ਨਵਾਂ ਹੀ ਤਰੀਕਾ ਅਪਣਾਇਆ ਹੈ, …

Read More »

ਮੁਟਿਆਰ ਨੂੰ ਫੁੱਲ ਬ੍ਰਾਈਟਨੈੱਸ ‘ਚ ਫੋਨ ਚਲਾਉਣਾ ਪਿਆ ਮਹਿੰਗਾ, ਅੱਖ ‘ਚ ਹੋਈਆਂ 500 ਮੋਰੀਆਂ..

Phone Burned 500 Holes In Woman's Eye

ਤਾਇਵਾਨ: ਸਮਾਰਟਫੋਨ ਨੇ ਪੂਰੀ ਦੁਨੀਆ ਨੂੰ ਤੁਹਾਡੀ ਮੁੱਠੀ ਵਿੱਚ ਸਮੇਟ ਦਿੱਤਾ ਹੈ ਐਪਸ, ਗੇਮਸ ਅਤੇ ਮਨੋਰੰਜਨ ਦੇ ਤਮਾਮ ਸਾਧਨ ਹੋਣ ਦੀ ਵਜ੍ਹਾ ਨਾਲ ਪਤਾ ਹੀ ਨਹੀਂ ਚੱਲਦਾ ਹੈ ਕਿ ਕਦੋਂ ਸਮਾਂ ਗੁਜ਼ਰ ਗਿਆ। ਹਾਲਾਂਕਿ, ਟੇਕਨੋਲਾਜੀ ਦੀ ਜ਼ਿਆਦਾ ਵਰਤੋਂ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਤਾਇਵਾਨ ਵਿੱਚ ਸਾਹਮਣੇ …

Read More »

ਧਰਤੀ ਚਪਟੀ ਹੈ ਗੋਲ ਨਹੀਂ ! ਅਜਿਹਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ‘ਚ ਹੋਇਆ ਵਾਧਾ..

Flat earth

ਧਰਤੀ ਗੋਲ ਹੈ ਇਸ ਗੱਲ ਨੂੰ ਤਾਂ ਸਾਰੇ ਜਾਣਦੇ ਹੀ ਹਾਂ ਪਰ ਕਈ ਅਜਿਹੇ ਲੋਕ ਵੀ ਹਨ ਜੋ ਧਰਤੀ ਦੇ ਚਪਟੇ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ। ਇੱਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ, ਯੂਟਿਊਬ ‘ਤੇ ਅਜੇਹੀ ਵੀਡੀਓ ਦਾ ਢੇਰ ਮੌਜੂਦ ਹੈ ਜਿਸ ਵਿੱਚ ਲੋਕਾਂ ਨੇ ਧਰਤੀ ਚਪਟੀ ਹੋਣ ਦਾ …

Read More »

ਆ ਗਿਆ ਮਸ਼ੀਨੀ ਪੰਡਤ, ਕਰਵਾਉਣ ਲੱਗਾ ਵਿਆਹ..

ਚੰਡੀਗੜ੍ਹ : ਕਹਿੰਦੇ ਨੇ ਦੋ ਦਿਲਾਂ ਦਾ ਮੇਲ ਕਰਵਾਉਣਾ ਪੁੰਨ ਦਾ ਕੰਮ ਹੁੰਦਾ ਹੈ। ਪਰ ਹੁਣ ਇਹ ਪੁੰਨ ਵੀ ਖੱਟਣ ਤੋਂ ਇੰਨਸਾਨ ਸੱਖਣੇ ਰਹਿ ਜਾਣਗੇ ਕਿਉਕਿ ਹੁਣ ਦੋ ਦਿਲਾਂ ਦਾ ਮੇਲ ਕੋਈ ਇੰਨਸਾਨ ਨਹੀਂ ਬਲਕਿ ਇੱਕ ਮਸ਼ੀਨ ਭਾਵ ਰੋਬੋਟ ਹੀ ਕਰਵਾਇਆ ਕਰੇਗਾ। ਜੀ ਹਾਂ, ਹੈ ਨਾ ਦਿਲਚਸਪ ਗੱਲ? ਇਹ ਗੱਲ ਹੈ …

Read More »

ਭਾਰਤੀ ਹੈਕਰ ਗਰੁੱਪ ਨੇ ਪਾਕਿ ਦੀਆਂ ਅਣਗਿਣਤ ਵੈਬਸਾਈਟਾਂ ਨੂੰ ਹੈਕ ਕਰ ਲਿਖਿਆ, ਨਹੀਂ ਭੁੱਲ ਸਕਦੇ 14/02..

Pakistani websites hacked

ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲਗਭਗ 200 ਪਾਕਿਸਤਾਨੀ ਵੈਬਸਾਈਟ ਨੂੰ ਹੈਕ ਕਰ ਲਿਆ ਗਿਆ ਹੈ। ਰਿਪੋਰਟ ਦੇ ਮੁਤਬਕ ਹੈਕਰਸ ਨੇ ਇਸ ਵੈਬਸਾਈਟ ਨੂੰ ਹੈਕ ਕਰਕੇ ਲਿਖਿਆ ਹੈ, ‘ਅਸੀ 14/02/2019 ਨੂੰ ਨਹੀਂ ਭੁੱਲ ਸਕਦੇ ਹਾਂ, ਇਸਦਾ ਬਦਲਾ ਲਿਆ ਜਾਵੇਗਾ। ਹੈਕਿੰਗ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਹੜੇ ਪੁਲਵਾਮਾ ਹਮਲੇ …

Read More »

ਮੋਟਾਪਾ ਘਟਾਉਣ ਦੇ ਨਾਲ-ਨਾਲ ਤੁਹਾਡੇ ਕੱਪੜੇ ਧੋਣ ਦਾ ਕੰਮ ਵੀ ਕਰੇਗੀ ਇਹ ਬਾਈਕ..

laundry excercise

ਭਾਰ ਘੱਟ ਕਰਨ ਲਈ ਤੁਸੀ ਕੀ ਕੁਝ ਨਹੀਂ ਕਰਦੇ ਹਨ। ਜਿਮ ਜਾਂਦੇ ਹੋ, ਡਾਇਟਿੰਗ ਕਰਦੇ ਹੋ, ਦਵਾਈਆਂ ਲੈਂਦੇ ਹੋ ਅਤੇ ਨਾ ਜਾਣੇ ਕੀ – ਕੀ ਕਰਦੇ ਹੋ। ਜੇਕਰ ਤੁਸੀ ਵੀ ਆਪਣੇ ਵਧੇ ਹੋਏ ਭਾਰ ਅਤੇ ਬਾਹਰ ਨਿਕਲੇ ਹੋਏ ਪੇਟ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ …

Read More »

ਕਮਾਲ ਐ ! ਅਮਰਿੰਦਰ ਸਮਾਰਟਫੋਨ ਦੇ ਨਹੀਂ ਰਹੇ, ਤੇ ਉੱਧਰ ਕੰਪਨੀਆਂ ਦੀ ਵਿਕਰੀ ਘੱਟਦੀ ਜਾ ਰਹੀ ਐ ?..

ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਚੌਣਾਂ ਦੌਰਾਨ ਮਨਰੋਥ ਪੱਤਰ ‘ਚ 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਨਾਂ ਤਾਂ ਨੌਜਵਾਨਾਂ ਨੂੂੰ ਸਮਾਰਟਫੋਨ ਨਹੀਂ ਦਿੱਤੇ ਤੇ ਨਾਂ ਹੀ ਉਨੀਆਂ ਨੌਕਰੀਆਂ ਜਿੰਨ੍ਹਾ ਵਾਅਦਾ ਕੀਤਾ ਗਿਆ ਸੀ। …

Read More »

ਹੋਟਲ ਸਟਾਫ ਦੇ ਬੇਕਾਬੂ ਹੋਏ ਰੋਬੋਟਾਂ ਨੇ ਪਾਇਆ ਭੜਥੂ, 123 ਨੂੰ ਕੀਤਾ ਬਰਖਾਸਤ..

Hotel fires robotic staff

ਟੋਕੀਓ: ਇਸ ਸਮੇਂ ਦੁਨੀਆ ਭਰ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹਿਸ ਛਿੜੀ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਕੋਈ ਵੀ ਟੈਕਨਾਲਾਜੀ, ਇਨਸਾਨਾਂ ਨੂੰ ਪੂਰੀ ਤਰ੍ਹਾਂ ਰਿਪਲੇਸ ਨਹੀਂ ਕਰ ਸਕੇਗੀ। ਇਸ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਪਾਨ ਦੇ ਇੱਕ ਹੋਟਲ ਨੇ ਠੀਕ ਕੰਮ ਨਾ ਕਰਨ ‘ਤੇ ਆਪਣੇ …

Read More »

ਲਗਾਤਾਰ 10 ਦਿਨ PUBG ਗੇਮ ਖੇਡਣ ਕਾਰਨ ਫਿਟਨੈਸ ਟ੍ਰੇਨਰ ਦਾ ਵਿਗੜਿਆ ਮਾਨਸਿਕ ਸੰਤੁਲਨ..

PUBG addiction

ਆਨਲਾਈਨ ਗੇਮਿੰਗ ਦੀ ਦੁਨੀਆ ਦੀ ਸਭ ਤੋਂ ਮਸ਼ਹੂਰ ਗੇਮ ਵਿੱਚੋਂ ਇੱਕ ਪਬਜੀ ਦੀ ਵਜ੍ਹਾ ਨਾਲ ਜੰਮੂ-ਕਸ਼ਮੀਰ ਦੇ ਇੱਕ ਫਿਟਨੈਸ ਟ੍ਰੇਨਰ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਹੈ। ਦਰਅਸਲ ਇਹ ਟਰੇਨਰ ਲਗਾਤਾਰ 10 ਦਿਨਾਂ ਤੋਂ ਪਬਜੀ ਖੇਲ ਰਿਹਾ ਸੀ, ਜਿਸ ਵਜ੍ਹਾ ਨਾਲ ਉਸ ਦੇ ਦਿਮਾਗ ‘ਤੇ ਇਸ ਗੇਮ ਦਾ ਅਸਰ ਇਸ …

Read More »