ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ੁੱਕਰਵਾਰ ਦੇਰ ਸ਼ਾਮੀਂ ਪੰਜਾਬ ਪੁਲਿਸ ਦੇ 57 ਅਧਿਕਾਰੀਆਂ ਜਿਹਨਾਂ ‘ਚ 1 ਏ.ਐੱਸ.ਪੀ ਅਤੇ 56 ਡੀ.ਐੱਸ.ਪੀਜ਼ ਸ਼ਾਮਲ ਹਨ, ਨੂੰ ਇਧਰੋਂ-ਉਧਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਤਬਾਦਲੇ ਦੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
ਟਰਾਂਸਫਰ ਕੀਤੇ ਗਏ 57 ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ ;