ਸੋਨੂੰ ਸੂਦ ਨੇ ਰਾਜਨੀਤੀ ‘ਚ ਆਉਣ ਬਾਰੇ ਕਹੀ ਇਹ ਗੱਲ, ਜਲਦ ਕਰਨਗੇ ਪਾਰਟੀ ਦਾ ਐਲਾਨ
ਨਿਊਜ਼ ਡੈਸਕ: ਸੋਨੂੰ ਸੂਦ ਦੀ ਦਿੱਲੀ 'ਚ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ…
ਅਮਰੀਕਾ: ਨਵੇਂ ਸਾਲ ਦੀ ਪਾਰਟੀ ਦੌਰਾਨ ਗੋਲੀਬਾਰੀ, ਤਿੰਨ ਦੀ ਮੌਤ, 4 ਜ਼ਖ਼ਮੀ
ਮਿਸੀਸਿਪੀ: ਅਮਰੀਕਾ ਦੇ ਮਿਸੀਸਿਪੀ ਦੇ ਗਲਫਪੋਰਟ ਸ਼ਹਿਰ ਵਿੱਚ ਨਵੇਂ ਸਾਲ ਦੀ ਸ਼ਾਮ…
‘ਆਪ’ ਨੇ ਉਮੀਦਵਾਰਾਂ ਦੀ ਕੀਤੀ 7ਵੀਂ ਸੂਚੀ ਜਾਰੀ
'ਆਪ' ਨੇ ਉਮੀਦਵਾਰਾਂ ਦੀ ਕੀਤੀ 7ਵੀਂ ਸੂਚੀ ਜਾਰੀ। ਆਮ ਆਦਮੀ ਪਾਰਟੀ ਪੰਜਾਬ…
ਅੱਜ ਤੋਂ ਸ਼ੁਰੂ ਹੋਵੇਗਾ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ
ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਡੂੰਘੇ ਖ਼ਤਰੇ ਵਿਚਾਲੇ…
Today’s Hukamnama from Sri Darbar Sahib Amritsar (Golden Temple) ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ- 3rd January 2022, Ang 656
January 03, 2022 ਸੋਮਵਾਰ, 20 ਪੋਹ (ਸੰਮਤ 553 ਨਾਨਕਸ਼ਾਹੀ) Ang 656; Bhagat…
ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਰਕਾਰੀ ਕਠਪੁਤਲੀਆਂ ਨੂੰ ਮਸੰਦਾਂ ਵਜੋਂ ਸਥਾਪਿਤ ਕਰਨ ਦੀ ਸਾਜ਼ਿਸ਼ : ਪ੍ਰਕਾਸ਼ ਸਿੰਘ ਬਾਦਲ
ਅੰਮ੍ਰਿਤਸਰ : ਅਕਾਲੀ ਦਲ ਦੇ ਸੁਪਰੀਮੋ ਤੇ ਪੰਜ ਵਾਰ ਪੰਜਾਬ ਦੇ ਮੁੱਖ…
ਪੰਜਾਬੀ ਔਰਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਮਾਤ ਪਾ ਦੇਣਗੀਆਂ : ਹਰਸਿਮਰਤ ਕੌਰ ਬਾਦਲ
ਖੇਮਕਰਨ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ…
ਸਾਲ 2022 ਵਿਚ ਪੰਜਾਬ ਕਾਂਗਰਸ ਦੀ ਪਹਿਲੀ ਰੈਲੀ ਨੇ ਕੀਤਾ ਐਨ.ਡੀ.ਏ. ਸਰਕਾਰ ਵੱਲੋਂ ਜਨਤਾ ਨੂੰ ਦਿੱਤੇ ਜਾ ਰਹੇ ਧੋਖੇ ਦਾ ਪਰਦਾਫ਼ਾਸ : ਪੰਜਾਬ ਕਾਂਗਰਸ ਪ੍ਰਧਾਨ
ਫਗਵਾੜਾ: ਫਗਵਾੜਾ (ਪੰਜਾਬ) ਵਿਖੇ 2022 ਦੀ ਹੋਈ ਪਹਿਲੀ ਰੈਲੀ ਵਿਚ ਪੰਜਾਬ ਕਾਂਗਰਸ…
ਦਿੱਲੀ ‘ਚ ਸਾਢੇ ਛੇ ਮਹੀਨਿਆਂ ਬਾਅਦ ਕੋਰੋਨਾ ਦੇ ਮਾਮਲੇ ਤਿੰਨ ਹਜ਼ਾਰ ਤੋਂ ਪਾਰ, 3,194 ਮਾਮਲੇ , 1,156 ਲੋਕ ਹੋਏ ਠੀਕ
ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ।…
ਓਮੀਕਰੋਨ ਮਗਰੋਂ ਹੁਣ ਫਲੋਰੋਨਾ ਦੀ ਦਸਤਕ, ਇਜ਼ਰਾਈਲ ਵਿੱਚ ‘ਫਲੋਰੋਨਾ’ ਦਾ ਪਹਿਲਾ ਕੇਸ ਆਇਆ ਸਾਹਮਣੇ
ਇਜ਼ਰਾਈਲ: ਪੂਰੀ ਦੁਨੀਆ ਕੋਰੋਨਾ ਤੇ ਇਸ ਦੇ ਨਵੇਂ ਵੈਰੀਐਂਟ ਓਮਿਕਰੋਨ ਤੋਂ ਚਿੰਤਤ…