ਕਾਂਗਰਸ ਸਰਕਾਰ ਨੇ ਪਿਛਲੇ ਸਾਲ ਪਰਾਲੀ ਦੀ ਸੰਭਾਲ ਲਈ ਮੁਆਵਜ਼ਾ ਨਾ ਦੇ ਕੇ ਛੋਟੇ ਕਿਸਾਨਾਂ ਨਾਲ ਧੋਖਾ ਕੀਤਾ : ਅਕਾਲੀ ਦਲ
-ਪਾਰਟੀ ਸਰਕਾਰ ਨੂੰ ਪਨਸੀਡ ਨੂੰ ਖਤਮ ਕਰ ਕੇ ਇਸਦਾ ਪੰਜਾਬ ਐਗਰੋ ਵਿਚ…
ਮੋਹਾਲੀ ਫੋਰੈਂਸਿਕ ਲੈਬ ਵਿਖੇ ਪੋਕਸੋ ਅਤੇ ਮਹਿਲਾਵਾਂ ਵਿਰੁੱਧ ਅਪਰਾਧ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ 3 ਨਵੀਆਂ ਯੂਨਿਟਾਂ ਸਥਾਪਤ ਹੋਣਗੀਆਂ
-ਮੰਤਰੀ ਮੰਡਲ ਨੇ ਨਵੀਂਆਂ ਯੂਨਿਟਾਂ ਨੂੰ ਸੰਭਾਲਣ ਲਈ 35 ਨਵੀਆਂ ਅਸਾਮੀਆਂ ਸਿਰਜਣ…
ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਤੇਲ ਕੀਮਤਾਂ ਘਟਾ ਕੇ ਕਿਸਾਨਾਂ ਤੇ ਆਮ ਆਦਮੀ ਨੂੰ ਰਾਹਤ ਦੇਣ ਦੀ ਕੀਤੀ ਅਪੀਲ
-ਕਾਂਗਰਸ ਸਰਕਾਰ ਨੂੰ ਵੀ ਤੇਲ 'ਤੇ ਸੂਬੇ ਦੇ ਵੈਟ 'ਚ ਹਾਲ ਹੀ…
ਮੰਤਰੀ ਮੰਡਲ ਵੱਲੋਂ ਕੋਵਿਡ-19 ਦਰਮਿਆਨ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਅਤੇ ਪੰਜਾਬ ਵਿੱਤ ਨਿਗਮ ਲਈ ਯਕਮੁਸ਼ਤ ਨਿਪਟਾਰਾ ਨੀਤੀ-2018 ਦੀ ਮਿਆਦ ਵਧਾਉਣ ਦੀ ਪ੍ਰਵਾਨਗੀ
ਚੰਡੀਗੜ੍ਹ: ਕੋਵਿਡ-19 ਦੀ ਮਹਾਂਮਾਰੀ ਦੌਰਾਨ ਉੱਦਮੀਆਂ ਨੂੰ ਹੋਰ ਰਾਹਤ ਮੁਹੱਈਆ ਕਰਵਾਉਣ ਲਈ…
ਕੀ ਤੁਸੀਂ ਬਾਸਮਤੀ ਦੀ ਮਹਿਕ ਨੂੰ ਬਚਾਉਣਾ ਚਾਹੁੰਦੇ ਹੋ? ਪੜ੍ਹੋ ਧਿਆਨ ਨਾਲ
-ਸਿਮਰਜੀਤ ਕੌਰ ਸਾਉਣੀ ਦੀਆਂ ਮੁੱਖ ਫ਼ਸਲਾਂ ਜਿਵੇਂ ਝੋਨਾ, ਬਾਸਮਤੀ, ਮੱਕੀ ਅਤੇ ਕਪਾਹ/ਨਰਮਾ…
ਹਰਸਿਮਰਤ ਬਾਦਲ ਵੱਲੋਂ ਫੂਡ ਇਨਵੈਸਟਮੈਂਟ ਫੋਰਮ ‘ਚ ਇੰਡਸਟਰੀ ਨੂੰ ਭਾਰਤ ਦੇ ਸੁਪਰ ਫੂਡਸ ਵਿਸ਼ਵ ਭਰ ‘ਚ ਵੇਚਣ ਦਾ ਸੱਦਾ
-ਕਿਹਾ ਕਿ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਦੀ ਮਦਦ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ…
ਕੈਪਟਨ ਦੀ ਅਗਵਾਈ ’ਚ ਪੰਜਾਬ ਸਰਕਾਰ ਵੱਲੋਂ ਬੰਦ ਪਏ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਦੇ ਪੁਨਰ ਵਿਕਾਸ ਨੂੰ ਪ੍ਰਵਾਨਗੀ
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ…
‘ਆਪ’ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਕਈ ਘੰਟੇ ਥਾਣੇ ‘ਚ ਡੱਕਿਆ
-ਬਾਦਲਾਂ ਦੇ ਬਿਜਲੀ ਤੇ ਲੈਂਡ ਮਾਫੀਆ ਦੀ ਕਮਾਨ ਕੈਪਟਨ ਸਰਕਾਰ ਨੇ ਸੰਭਾਲੀ-…
ਰਣਧੀਰ ਸਿੰਘ ਰੱਖੜਾ ਨੇ ਢੀਂਡਸਾ ਦਾ ਸਾਥ ਦੇਣ ਦਾ ਕੀਤਾ ਐਲਾਨ
-ਰੱਖੜਾ ਦੇ ਆਉਣ ਨਾਲ ਮਿਲਿਆ ਭਾਰੀ ਬੱਲ - ਢੀਂਡਸਾ -ਸੁਖਬੀਰ ਦੀ ਲੀਡਰਸ਼ਿਪ…
ਵਿਆਪਕ ਜਨਤਕ ਸ਼ਿਕਾਇਤ ਨਿਵਾਰਨ ਨੀਤੀ ਸਾਰੇ ਵਿਭਾਗਾਂ ਦੀਆਂ ਸ਼ਿਕਾਇਤ ਨਿਵਾਰਨ ਪ੍ਰਣਾਲੀਆਂ ਨੂੰ ਇਕ ਛੱਤ ਥੱਲੇ ਲੈ ਕੇ ਆਵੇਗੀ
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐਸ.)…