Home / TeamGlobalPunjab (page 1692)

TeamGlobalPunjab

ਪੈ ਗਿਆ ਪਟਾਕਾ ! ਪਾਕਿਸਤਾਨੀਆਂ ਨੇ ਆਪਣਾ ਹੀ ਪਾਇਲਟ ਕੁੱਟ ਕੁੱਟ ਮਾਰਿਆ !

ਚੰਡੀਗੜ੍ਹ : ਇੱਕ ਪਾਸੇ ਜਦੋਂ ਪਾਕਿਸਤਾਨ ਨੇ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਹੈ ਉੱਥੇ ਦੂਜੇ ਪਾਸੇ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਭਾਰਤੀ ਹਵਾਈ ਹਮਲੇ ਤੋਂ ਬਾਅਦ ਜਵਾਬ ਦੇਣ ਆਏ ਪਾਕਿਸਤਾਨ ਦੇ ਜਿਸ ਐਫ 16 ਜਹਾਜ਼ ਨੂੰ ਹਿੰਦੁਸਤਾਨ ਨੇ ਜਵਾਬੀ ਕਾਰਵਾਈ ਵਿੱਚ ਮਾਰ ਗਿਰਾਇਆ …

Read More »

ਅਭਿਨੰਦਨ ਦੀ ਰਿਹਾਈ ਹੁੰਦੇ ਹੀ ਸਿੱਧੂ ਨੇ ਇਮਰਾਨ ਖਾਨ ਦੇ ਨਾਮ ਲਿਖਿਆ ਵਿਸ਼ੇਸ਼ ਸ.....

Navjot Sidhu praises Pakistani PM

ਮੁੰਬਈ : ਵਿੰਗ ਕਮਾਂਡਰ ਅਭਿਨੰਦਨ ਸ਼ੁੱਕਰਵਾਰ ਨੂੰ ਵਾਪਸ ਭਾਰਤ ਪਰਤੇ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਉੱਥੇ ਦੀ ਸੰਸਦ ਵਿੱਚ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਸ਼ੁੱਕਰਵਾਰ ਨੂੰ ਅਭਿਨੰਦਨ ਨੂੰ ਰਿਹਾਅ ਕਰ ਦੇਣਗੇ। ਇਮਰਾਨ ਦੇ ਇਸ ਫੈਸਲੇ ਲਈ ਉਨ੍ਹਾਂ ਦੇ ਦੋਸਤ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ …

Read More »

ਪਾਕਿ ਲੋਕ ਇਮਰਾਨ ਖਾਨ ਨੂੰ ਦੱਸ ਰਹੇ ਨੇ ਮਸੀਹਾ, ਕਮਾਂਡਰ ਦੀ ਰਿਹਾਈ ਦੇ ਬਦਲੇ ਮ.....

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੋ ਦਿਨ ਬਾਅਦ ਪਾਕਿਸਤਾਨ ਦੀ ਕੈਦ ਤੋਂ ਆਜ਼ਾਦ ਹੋ ਕੇ ਵਤਨ ਵਾਪਸ ਆ ਗਏ ਹਨ। ਅਭਿਨੰਦਨ ਦੀ ਵਤਨ ਵਾਪਸੀ ‘ਤੇ ਜਿਥੇ ਭਾਰਤ ‘ਚ ਖੁਸ਼ੀ ਦੀ ਲਹਿਰ ਹੈ ਓਥੇ ਹੀ ਪਾਕਿਸਤਾਨ ਦੇ ਲੋਕਾਂ ‘ਚ ਵੀ ਇੱਕ ਅਲਗ ਤਰ੍ਹਾਂ ਦਾ ਜੋਸ਼ ਦੇਖਣ ਨੂੰ …

Read More »

ਜੋਡੀ ਵਿਲਸਨ ਵੱਲੋਂ ਅਚਾਨਕ ਦਿੱਤੇ ਗਏ ਅਸਤੀਫੇ ਕਾਰਨ ਟਰੂਡੋ ਆਪਣੇ ਮੰਤਰੀ ਮੰਡ.....

ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਇੱਕ ਵਾਰੀ ਫਿਰ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਗੇ। ਇਹ ਫੇਰਬਦਲ ਜੋਡੀ ਵਿਲਸਨ ਰੇਅਬੋਲਡ ਵੱਲੋਂ ਅਚਾਨਕ ਦਿੱਤੇ ਗਏ ਅਸਤੀਫੇ ਕਾਰਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਵਿੱਚ ਇਸ ਵਾਰੀ ਕਿਸੇ ਵੀ ਨਵੇਂ ਚਿਹਰੇ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ। ਇਹ …

Read More »

ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਹੋਈ ਵਾਪਸੀ, ਭਾਰਤ ਪਹੁੰਚਦੇ ਹੀ ਬੋਲੇ, “ਬਹੁ.....

IAF Pilot Abhinandan returns

ਅੰਮ੍ਰਿਤਸਰ: ਪਾਕਿਸਤਾਨ ਨੇ ਆਖਿਰਕਾਰ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਛੱਡ ਦਿੱਤਾ ਹੈ। ਸ਼ੁਕਰਵਾਰ ਰਾਤ 9ਵਜੇ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਅਟਾਰੀ ਵਾਹਗਾ ਬਾਰਡਰ ਤੱਕ ਵਿੰਗ ਕਮਾਂਡਰ ਅਭਿਨੰਦਨ ਨੂੰ ਛੱਡਣ ਆਏ। ਇਸ ਦੌਰਾਨ ਇੱਕ ਮਹਿਲਾ ਵੀ ਵਿੰਗ ਕਮਾਂਡਰ ਦੇ ਨਾਲ ਮੌਜੂਦ ਸੀ। ਉਹ ਉਨ੍ਹਾਂ ਦੇ …

Read More »

ਮੈਂ ਸਹੁੰ ਖਾ ਕੇ ਆਪ ਛੱਡੀ ਹੈ, ਹੁਣ ਕਦੀ ਵਾਪਸ ਨਹੀਂ ਜਾਵਾਂਗਾ, ਘਟੀਆ ਲੋਕੋ ਅਫਵ.....

ਫਰੀਦਕੋਟ : ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਉਹ ਸਹੁੰ ਖਾ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਸਨ ਅਤੇ ਇਹ ਕਿਸੇ ਕੀਮਤ ‘ਤੇ ਨਹੀਂ ਹੋ ਸਕਦਾ ਕਿ ਉਹ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਸੋਚਣ ਵੀ। ਮਾਸਟਰ ਬਲਦੇਵ …

Read More »

ਨਵਜੋਤ ਸਿੱਧੂ ਦੀ ਆਪਣੀ ਪਾਰਟੀ ਹਾਈ ਕਮਾਂਡ ਹੀ ਉਸ ਦਾ ਸਾਥ ਛੱਡ ਗਈ

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਂਤੀ ਬਹਾਲ ਕਰਨ ਲਈ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕਰ ਰਹੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਹਾਈ ਕਮਾਂਡ ਹੀ ਇਕੱਲਿਆਂ ਛੱਡ ਗਈ ਹੈ। ਇਸ ਸਬੰਧ ਵਿੱਚ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਇੱਥੋਂ ਤੱਕ ਕਹਿ …

Read More »

ਸਿੱਟ ਵੱਲੋਂ ਬਰਾੜ ਦੀ ਪੁੱਛ-ਗਿੱਛ ਤੋਂ ਬਾਅਦ ਘਬਰਾ ਗਏ ਹਨ ਸੁਖਬੀਰ ?

 ਚੰਡੀਗੜ੍ਹ: ਸਾਲ 2015 ਦੌਰਾਨ ਅਕਾਲੀ ਭਾਜਪਾ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਜਿਉਂ ਜਿਉਂ ਆਪਣੀ ਜਾਂਚ ਦੇ ਕਦਮ ਅੱਗੇ ਵਧਾਉਂਦੀ ਜਾ ਰਹੀ ਹੈ ਤਿਉਂ ਤਿਉਂ, ਕੀ ਅਫਸਰ ਸ਼ਾਹੀ ਤੇ ਕੀ ਸਿਆਸਤਦਾਨ, ਦੋਵਾਂ ਦੇ ਮੱਥੇ ‘ਤੇ ਆਉਂਦਾ ਪਸੀਨਾ ਸਾਫ ਦੇਖਿਆ ਜਾ ਸਕਦਾ ਹੈ। …

Read More »

ਵਾਘਾ ਪਹੁੰਚਿਆ ਭਾਰਤ ਦਾ ਅਭਿਨੰਦਨ, ਵੱਡੇ ਕਾਫਲੇ ਨਾਲ ਸੁਰੱਖਿਅਤ ਲਿਆਂਦਾ ਜਾ .....

BIG BREAKING : ਇਸ ਵੇਲੇ ਦੇ ਵੱਡੀ ਖਬਰ ਵਾਘਾ ਬਾਰਡਰ ਤੋਂ ਆ ਰਹੀ ਹੈ। ਦੱਸ ਦੇਈਏ ਕਿ ਹੁਣੇ-ਹੁਣੇ ਵਿੰਗ ਕਮਾਂਡਰ ਅਭਿਨੰਦਨ ਵਾਘਾ ਬਾਰਡਰ ਤੇ ਪਹੁੰਚ ਗਏ ਨੇ। ਤੇ ਕਦੇ ਵੀ ਉਹ ਭਾਰਤ ਪਹੁੰਚ ਸਕਦੇ ਹਨ। ਗੱਡੀਆਂ ਦੇ ਵੱਡੇ ਕਾਫਲੇ ਨਾਲ ਤੇ ਭਾਰੀ ਸੁਰੱਖਿਆ ਹੇਠ ਅਭਿਨੰਦਨ ਨੂੰ ਵਾਘਾ ਬਾਰਡਰ ਲਿਆਂਦਾ ਗਿਆ …

Read More »

ਆਹ ਪੜ੍ਹੋ ! ਰੱਬ ਵੀ ਨਹੀਂ ਚਾਹੁੰਦਾ ਕਿ ਭਾਰਤ ਪਾਕਿਸਤਾਨ ਦੀ ਜੰਗ ਹੋਵੇ

ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਇਸ ਵੇਲੇ ਜੰਗ ਦੇ ਬਿਲਕੁਲ ਦਰਵਾਜ਼ੇ ‘ਤੇ ਖੜ੍ਹੇ ਹਨ ਤੇ ਇੱਕ ਇੱਕ ਵਾਰ ਦੋਵੇਂ ਦੇਸ਼ ਇੱਕ ਦੂਜੇ ‘ਤੇ ਹਵਾਈ ਹਮਲੇ ਵੀ ਕਰ ਚੁੱਕੇ ਹਨ। ਇਸ ਦੌਰਾਨ ਭਾਰਤ ਦਾ ਇੱਕ ਪਾਇਲਟ ਵੀ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ ਹੈ, ਪਰ ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਦੀ …

Read More »