ਪੰਜਾਬ ‘ਚ ਚਾਈਨਾ ਡੋਰ ‘ਤੇ ਪਾਬੰਦੀ, 10 ਹਜ਼ਾਰ ਤੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ
ਚੰਡੀਗੜ੍ਹ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਵਿੱਚ ਚਾਈਨਾ ਡੋਰ, ਸਿੰਥੈਟਿਕ ਮਟੀਰੀਅਲ…
ਕਿਸਾਨ ਆਗੂਆਂ ਦੀਆਂ ਵੱਖ-ਵੱਖ ਮਹਾਂਪੰਚਾਇਤਾਂ ‘ਚ ਫਿਰ ਮਤਭੇਦ ਉੱਭਰ ਕੇ ਆਏ ਸਾਹਮਣੇ
ਨਿਊਜ਼ ਡੈਸਕ: ਆਪਸੀ ਏਕਤਾ ਦੀਆਂ ਕੋਸ਼ਿਸ਼ਾਂ ਦਰਮਿਆਨ ਸ਼ਨੀਵਾਰ ਨੂੰ ਕਿਸਾਨ ਆਗੂਆਂ ਵਿਚ…
ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ਵਾਲਿਆਂ ਦੀ ਜਾਇਦਾਦ ਹੋਵੇਗੀ ਰੱਦ: ਸੁਪਰੀਮ ਕੋਰਟ
ਨਵੀਂ ਦਿੱਲੀ:: ਸੁਪਰੀਮ ਕੋਰਟ ਨੇ ਉਨ੍ਹਾਂ ਬੱਚਿਆਂ ਖਿਲਾਫ ਇਤਿਹਾਸਕ ਫੈਸਲਾ ਲਿਆ ਹੈ,…
ਸਰਕਾਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਅਸੀਂ ਜਿੱਤ ਕੇ ਹੀ ਮੰਨਾਂਗੇ : ਡੱਲੇਵਾਲ
ਚੰਡੀਗੜ੍ਹ: ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਪੰਚਾਇਤ 'ਚ ਕਿਸਾਨ ਆਗੂ…
ਕੈਨੇਡਾ ਨੇ ਹੁਣ ਬਜ਼ੁਰਗ ਮਾਪਿਆ ਲਈ ਬੰਦ ਕੀਤੇ ਆਪਣੇ ਦੇਸ਼ ਦੇ ਦਰਵਾਜ਼ੇ!
ਟੋਰਾਂਟੋ : ਕੈਨੇਡਾ ਨੇ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਨੂੰ ਸਪੌਂਸਰ ਕਰਨ ਵਾਲੀਆਂ…
ਬਰਤਾਨੀਆ ‘ਚ ਪਾਕਿਸਤਾਨੀ ਗਿਰੋਹ ਨੇ ਸੈਂਕੜੇ ਨਾਬਾਲਗ ਬੱਚੀਆਂ ਦਾ ਕੀਤਾ ਸ਼ੋਸ਼ਣ, Elon Musk ਨੇ ਕਿੰਗ ਨੂੰ ਕੀਤੀ ਇਹ ਅਪੀਲ
ਨਿਊ ਯਾਰਕ : ਈਲੌਨ ਮਸਕ ਨੇ ਬਰਤਾਨੀਆ ਸਰਕਾਰ ’ਤੇ ਵੱਡਾ ਦੋਸ਼ ਲਾਉਂਦਿਆਂ…
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਲੀਵਾਨ ਭਲਕੇ ਆਉਣਗੇ ਭਾਰਤ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਅਪਣੇ ਹਮਰੁਤਬਾ ਅਜੀਤ ਕੇ…
ਸੌਰਵ ਗਾਂਗੁਲੀ ਦੀ ਬੇਟੀ ਨਾਲ ਵਾਪਰਿਆ ਵੱਡਾ ਹਾਦਸਾ, ਬੱਸ ਨਾਲ ਟੱਕਰ
ਨਿਊਜ਼ ਡੈਸਕ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਬੇਟੀ ਸਨਾ…
ਜਾਪਾਨ ਦੀ ਸਭ ਤੋਂ ਬਜ਼ੁਰਗ ਮਹਿਲਾ ਦਾ 116 ਸਾਲ ਦੀ ਉਮਰ ‘ਚ ਦੇਹਾਂਤ
ਟੋਕੀਓ: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਟੋਮੀਕੋ ਇਤਸੁਕਾ ਦਾ 116 ਸਾਲ…
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਵੱਡਾ ਹਾਦਸਾ ! ਖਾਈ ‘ਚ ਡਿੱਗਿਆ ਫੌਜ ਦਾ ਟਰੱਕ, 2 ਜਵਾਨਾਂ ਦੀ ਮੌਤ
ਬਾਂਦੀਪੋਰਾ: ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ।…