ਮੋਦੀ ਸਰਕਾਰ ਦਾ ਦਿਵਾਲੀ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡਾ ਐਲਾਨ, ਕਿਸਾਨਾਂ ਲਈ 1 ਲੱਖ ਕਰੋੜ ਦੀ 2 ਯੋਜਨਾਵਾਂ ਨੂੰ ਮਨਜ਼ੂਰੀ
ਨਵੀਂ ਦਿੱਲੀ: ਮੋਦੀ ਕੈਬਨਿਟ ਨੇ ਰੇਲਵੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਵੱਡਾ ਤੌਹਫਾ…
ਸੁਪਰੀਮ ਕੋਰਟ ਨੇ ਖਾਲਸਾ ਯੂਨੀਵਰਸਿਟੀ ਦੇ ਹੱਕ ‘ਚ ਸੁਣਾਇਆ ਫੈਸਲਾ, ਅਗਲੇ ਸਾਲ ਤੋਂ ਸ਼ੁਰੂ ਹੋਣਗੇ ਦਾਖਲੇ
ਅੰਮ੍ਰਿਤਸਰ: ਸੁਪਰੀਮ ਕੋਰਟ ਨੇ ਹਾਈ ਕੋਰਟ ਦੇ 29 ਮਈ 2017 ਦੇ ਫੈਸਲੇ…
ਹਰਿਆਣਾ ਵਿਧਾਨ ਸਭਾ ਚੋਣਾਂ: 5 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ
ਨਿਊਜ਼ ਡੈਸਕ: ਹਰਿਆਣਾ ਵਿਧਾਨ ਸਭਾ ਚੋਣਾਂ ਤਹਿਤ 5 ਅਕਤੂਬਰ ਨੂੰ ਹੋਣ ਵਾਲੀ…
ਚਾਹ ਦੇ ਸ਼ੌਕੀਨਾਂ ਲਈ ਖ਼ਾਸ ਖ਼ਬਰ, ਨੁਕਸਾਨ ਤੋਂ ਬਚਣ ਲਈ 20 ਮਿੰਟ ਪਹਿਲਾਂ ਕਰੋ ਇਹ ਕੰਮ
ਨਿਊਜ਼ ਡੈਸਕ: ਸਾਡੇ ਵਿੱਚੋਂ ਬਹੁਤਿਆਂ ਲਈ, ਚਾਹ ਸਿਰਫ਼ ਇੱਕ ਗਰਮ ਪੀਣ ਵਾਲੀ…
ਅਧਿਆਪਕ ਸਮੇਤ ਪੂਰੇ ਪਰਿਵਾਰ ਦਾ ਕ.ਤਲ, ਮਾਮਲੇ ਨੂੰ ਲੈ ਕੇ ਸਿਆਸਤ ਸ਼ੁਰੂ
ਨਿਊਜ਼ ਡੈਸਕ: ਅਮੇਠੀ ਦੇ ਸ਼ਿਵਰਤਨਗੰਜ ਥਾਣਾ ਖੇਤਰ 'ਚ ਸਮੂਹਿਕ ਕ.ਤਲ ਦੀ ਖਬਰ…
ਪੰਚਾਇਤੀ ਚੋਣਾਂ : ਅੱਜ ਨਾਮਜ਼ਦਗੀ ਦਾਖ਼ਲ ਕਰਨ ਦਾ ਆਖਰੀ ਦਿਨ
ਚੰਡੀਗੜ੍ਹ: ਪੰਜਾਬ ਦੀਆਂ 13,237 ਪੰਚਾਇਤਾਂ ਦੀਆਂ ਚੋਣਾਂ ਲਈ 15 ਅਕਤੂਬਰ ਨੂੰ ਵੋਟਾਂ…
500 ਕਰੋੜ ਦੀ ਧੋਖਾਧੜੀ ਦਾ ਮਾਮਲਾ, ਭਾਰਤੀ ਸਿੰਘ ਸਮੇਤ ਇੰਨ੍ਹਾਂ ਨੂੰ ਸੰਮਨ ਜਾਰੀ, ਮੁੱਖ ਦੋਸ਼ੀ ਗ੍ਰਿਫਤਾਰ
ਨਿਊਜ਼ ਡੈਸਕ: ਕਾਮੇਡੀਅਨ ਭਾਰਤੀ ਸਿੰਘ ਅਤੇ 'ਬਿੱਗ ਬੌਸ ਓਟੀਟੀ ਸੀਜ਼ਨ 2' ਦੇ…
ਹੁਣ ਕੈਨੇਡਾ ‘ਚ ਸਟੱਡੀ ਵੀਜ਼ਾ ਰੱਦ ਹੋਣ ਤੇ ਵੀ ਮਿਲੇਗਾ ਵੀਜ਼ਾ, ਇੰਨ੍ਹਾਂ ਸ਼ਰਤਾਂ ਤੋਂ ਬਾਅਦ
ਨਿਊਜ਼ ਡੈਸਕ: ਅੱਜਕਲ ਜ਼ਿਆਦਾਤਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਕੈਨੇਡਾ ਪਹਿਲੀ…
7 ਸਾਲ ਬਾਅਦ ਸੁੱਚਾ ਸਿੰਘ ਲੰਗਾਹ ਦੀ ਸ਼੍ਰੋਮਣੀ ਅਕਾਲੀ ਦਲ ‘ਚ ਵਾਪਸੀ
ਚੰਡੀਗੜ੍ਹ: ਸੁੱਚਾ ਸਿੰਘ ਲੰਗਾਹ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਹੋ ਗਈ…
ਗਰਦਨ ਅਤੇ ਮੋਢਿਆਂ ‘ਚ ਦਰਦ ਦੀ ਸਮੱਸਿਆ ਤੋਂ ਇਸ ਤਰ੍ਹਾਂ ਪਾਓ ਰਾਹਤ
ਨਿਊਜ਼ ਡੈਸਕ: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਲੰਬੇ ਸਮੇਂ ਤੱਕ ਕੰਪਿਊਟਰ…
