ਪਾਬੰਦੀਸ਼ੁਦਾ ਪੋਲੀਥੀਨ ਰੱਖਣ ਵਾਲਿਆਂ ਖ਼ਿਲਾਫ਼ ਨਗਰ ਪਾਲਿਕਾ ਨੇ ਕੀਤੀ ਸਖ਼ਤ ਕਾਰਵਾਈ, ਚਲਾਨ ਕੀਤੇ ਜਾਰੀ
ਨਿਊਜ਼ ਡੈਸਕ: ਪਾਬੰਦੀਸ਼ੁਦਾ ਪੋਲੀਥੀਨ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਸੋਨੀਪਤ ਦੀ ਖਰਖੋਦਾ…
ਧੀ ਦੇ ਜਿਨਸੀ ਸੋਸ਼ਣ ਦਾ ਬਦਲਾ ਲੈਣ ਲਈ ਕੁਵੈਤ ਤੋਂ ਆਇਆ ਪਿਓ, ਕਤ.ਲ ਕਰਕੇ ਉਸੇ ਦਿਨ ਫਲਾਈਟ ਦੁਆਰਾ ਹੋਇਆ ਰਵਾਨਾ
ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਵਿੱਚ ਇਕ ਪਿਤਾ ਨੇ ਆਪਣੀ 12 ਸਾਲਾਂ ਧੀ ਦੇ…
ਅੱਜ ਸਜ਼ਾ ਪੂਰੀ ਕਰਨ ਤੋਂ ਬਾਅਦ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣਗੇ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ…
H-1B ਜੀਵਨ ਸਾਥੀ ਲਈ ਖੁਸ਼ਖਬਰੀ! ਵਰਕ ਪਰਮਿਟ ਦੀ ਮਿਆਦ ਹੋਵੇਗੀ 540 ਦਿਨ, ਬਦਲਾਅ 13 ਜਨਵਰੀ ਤੋਂ ਲਾਗੂ
ਵਾਸ਼ਿੰਗਟਨ: ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) H-1B ਅਤੇ L-1 ਵੀਜ਼ਾ ਧਾਰਕਾਂ ਦੇ…
ਕਿਸਾਨ ਅੰਦੋਲਨ ਨੂੰ ਅੱਜ 10 ਮਹੀਨੇ ਪੂਰੇ , ਪੰਜਾਬ-ਹਰਿਆਣਾ ਬਾਰਡਰ ‘ਤੇ ਹੋਵੇਗਾ ਸਰਕਾਰ ਖਿਲਾਫ ਪ੍ਰਦਰਸ਼ਨ
ਖਨੌਰੀ: ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ…
ਤਰਨਤਾਰਨ ‘ਚ ਰੇਲਗੱਡੀ ਹੇਠਾਂ ਆਉਣ ਕਾਰਨ ASI ਦੀ ਮੌ.ਤ, ਧੁੰਦ ਕਾਰਨ ਵਾਪਰਿਆ ਹਾਦਸਾ
ਤਰਨਤਾਰਨ: ਤਰਨਤਾਰਨ 'ਚ ਟਰੇਨ ਦੀ ਲਪੇਟ 'ਚ ਆਉਣ ਨਾਲ ਪੰਜਾਬ ਪੁਲਿਸ ਦੇ…
ਪੰਜਾਬ ‘ਚ ਇਨ੍ਹਾਂ ਲੋਕਾਂ ਦੇ ਲਾਈਸੈਂਸ ਹੋਣਗੇ ਸਸਪੈਂਡ
ਲੁਧਿਆਣਾ: ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਜੇਕਰ ਕੋਈ ਸ਼ਹਿਰ ਵਿੱਚ…
ਇਹ ਲੋਕ ਭੁੱਲ ਕੇ ਵੀ ਨਾਂ ਕਰਨ ਸਰਦੀਆਂ ‘ਚ ਮਟਰਾਂ ਦਾ ਸੇਵਨ, ਘੇਰ ਸਕਦੀਆਂ ਇਹ ਪਰੇਸ਼ਾਨੀਆਂ
ਮਟਰ ਇੱਕ ਸਬਜ਼ੀ ਹੈ ਜੋ ਸਰਦੀਆਂ ਵਿੱਚ ਜ਼ਿਆਦਤਰ ਕਈ ਸਬਜੀਆਂ 'ਚ ਪਾ…
ਟੈਕਸ ਲਾਉਣ ਦੀ ਧਮਕੀ ਦੇ ਜਵਾਬ ‘ਚ ਫੋਰਡ ਨੇ ਟਰੰਪ ਨੂੰ ਦੇ ਦਿੱਤੀ ਵੱਡੀ ਚਿਤਾਵਨੀ
ਟੋਰਾਂਟੋ: ਟਰੰਪ ਵੱਲੋਂ ਟੈਕਸ ਲਾਉਣ ਦੀ ਧਮਕੀ ਦੇ ਜਵਾਬ 'ਚ ਓਨਟਾਰੀਓ ਦੇ…
ਔਰਤਾਂ ਨੂੰ ਹਰ ਮਹੀਨੇ ਮਿਲੇਗਾ ਇੱਕ ਹਜ਼ਾਰ ਰੁਪਏ, ਚੋਣਾਂ ਤੋਂ ਬਾਅਦ ਹੋ ਜਾਣਗੇ ਦੁੱਗਣੇ: ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਆਮ ਆਦਮੀ ਪਾਰਟੀ…
