ਮੁੰਬਈ : ਬੌਲੀਵੁੱਡ ਦੀ ਪ੍ਰਸਿੱਧ ਹਸਤੀ ਅਮਿਤਾਭ ਬੱਚਨ ਦੀ ਸਿਹਤ ਦੀ ਸਮੱਸਿਆ ਚੱਲ ਰਹੀ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਬਲਾਗ ਵਿੱਚ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਅਪਰੇਸ਼ਨ ਕਰਾਉਣ ਦੀ ਜ਼ਰੂਰਤ ਹੈ। ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡਾਕਟਰੀ ਪ੍ਰਕਿਰਿਆ ਪੂਰੀ ਹੈ ਜਾਂ ਨਹੀਂ। ਲੋਕਾਂ ਦੇ ਹਰਮਨ ਪਿਆਰੇ 78 ਸਾਲਾ ਅਦਾਕਾਰ ਨੇ ਆਪਣੇ ਬਲੌਗ ਵਿੱਚ ਏਨਾ ਕੁ ਹੀ ਲਿਖਿਆ ਹੈ, medical condition .. surgery .. can’t write “ਸਿਹਤ ਦੇ ਮੁੱਦੇ … ਅਪਰੇਸ਼ਨ … ਲਿਖ ਨਹੀਂ ਸਕਦਾ।”