ਚੰਡੀਗੜ੍ਹ: ਸੁਮੇਧ ਸਿੰਘ ਸੈਣੀ ਮਾਮਲੇ ‘ਚ ਸਿਨੀਅਰ ਵਕੀਲ ਅਮਰ ਸਿੰਘ ਨੇ ਸਾਬਕਾ DGP ਖਿਲਾਫ 14 ਸਾਲ ਕੇਸ ਲੜ੍ਹਿਆ ਸੀ। ਵਕੀਲ ਅਮਰ ਸਿੰਘ ਵਲੋਂ ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਨਾਲ ਖਾਸ ਗੱਲਬਾਤ ‘ਚ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਨਾ ਕਿਹਾ ਕਿ ਮੁਲਤਾਨੀ ਵਾਲਾ ਕੇਸ ਮਜ਼ਬੂਤ ਹੈ ਸੈਣੀ ਨੂੰ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਕਈ ਗੱਲਾਂ ਸਾਹਮਣੇ ਆਈਆਂ ਦੇਖੋ ਸਾਡੇ ਹੇਠ ਦਿੱਤੇ ਲਿੰਕ ‘ਚ