ਚੰਡੀਗੜ੍ਹ: ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਕੀਤੇ ਗਏ ਵਾਧੇ ਦਾ ਅਸਰ ਬੱਸਾਂ ਵਿਚ ਸਫਰ ਕਰਨ ਵਾਲੀ ਸੂਬੇ ਦੀ ਜਨਤਾ ਦੀਆਂ ਜੇਬਾਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਾਰ ਵਧੇ ਹੋਏ ਕਿਰਾਏ ਉਤੇ ਹੁਣ ਸਵਾਰੀਆਂ ਤੋਂ ਪ੍ਰਤੀ ਕਿਲੋਮੀਟਰ ਨਵਾਂ ਕਿਰਾਇਆ ਵਸੂਲਿਆ ਜਾਵੇਗਾ।
ਆਮ ਬੱਸ ਦਾ ਕਿਰਾਇਆ 1 ਰੁਪਏ 22 ਪੈਸੇ/ ਕਿਲੋਮੀਟਰ ਨਾਲ ਹੋਵੇਗਾ। ਇਸੇ ਤਰ੍ਹਾਂ ਆਡਰਨਰੀ HV ac 1 ਰੁਪਏ 46 ਪੈਸੇ/ ਕਿਲੋਮੀਟਰ, Intergal coach 2 ਰੁਪਏ 19 ਪੈਸੇ/ ਕਿਲੋਮੀਟਰ ਅਤੇ ਸੁਪਰ inergal coach 2 ਰੁਪਏ 44 ਪੈਸੇ/ ਕਿਲੋਮੀਟਰ ਹੋਵੇਗਾ।