ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਵੱਡਾ ਫ਼ੈਸਲਾ ਲੈਂਦਿਆਂ ਸ਼ਰਾਬ ’ਤੇ ਕੋਵਿਡ ਸੈੱਸ ਵੱਜੋਂ ਵਾਧੂ ਐਕਸਾਈਜ਼ ਡਿਊਟੀ ਅਤੇ ਅਸੈਸਡ ਫ਼ੀਸ ਲਗਾਉਣ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ 1 ਜੂਨ ਯਾਨੀ ਅੱਜ ਤੋਂ ਹੀ ਤੁਰੰਤ ਲਾਗੂ ਹੋ ਗਿਆ ਹੈ।
ਇਸ ਫ਼ੈਸਲੇ ਦੇ ਤਹਿਤ ਸ਼ਰਾਬ ਦੀ ਕੀਮਤ 2 ਰੁਪਏ ਤੋਂ ਲੈ ਕੇ 50 ਰੁਪਏ ਤਕ ਵਧਾ ਦਿੱਤੀ ਗਈ ਹੈ। ਕੀਮਤ ਵਿਚ ਵਾਧਾ ਸ਼ਰਾਬ ਬੋਤਲ ਅਤੇ ਬਰਾਂਡ ਦੇ ਹਿਸਾਬ ਨਾਲ ਹੋਵੇਗਾ। ਇਸ ਟੈਕਸ ਤੋਂ ਇਕੱਠੀ ਕੀਤੀ ਗਈ ਰਕਮ ਪੰਜਾਬ ਸਰਕਾਰ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਵਰਤੇਗੀ। ਦੱਸ ਦੇਈਏ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲੋਂ ਸ਼ਰਾਬ ਦੀ ਕੀਮਤ ਵਿਚ 70 ਪ੍ਰਤੀਸ਼ਤ ਵਾਧਾ ਕੀਤੇ ਜਾਣ ਤੋਂ ਬਾਅਦ ਸਰਕਾਰ ਵਾਰੇ ਮਨ ਬਣਾ ਰਹੀ ਸੀ।
ADDITIONAL EXCISE DUTY IMPOSED W.E.F JUNE 1, 2020
(in Rupees)
Sr. No. | Type of liquor | Quarts | Pints | Smaller sizes |
1. | Punjab Medium liquor | Rs.5 per quart | Rs.3 per pint | Rs.2 for any other small size. |
2. | Indian made foreign liquor | Rs.10 per quart and proportionately in case of larger packaging. | Rs.6 per pint | Rs.4 for any other small size |
3. | Beer | Rs.5 for every 650 ml or part thereof. | ||
4. | Wine | Rs.10 for every 650 ml or part thereof. | ||
5. | RTD etc. | Rs.5 (per bottle any size) |
ADDITIONAL ASSESSED FEE IMPOSED W.E.F JUNE 1, 2O2O
Sr. No. | Type of liquor | Size | |
1. | Imported Foreign liquor | 750 ml or part thereof. | All other sizes |
Rs.50 | Rs.30 | ||
2. | Imported Beer | Rs.7 per 650 ml or part thereof |