ਮੁਹਾਲੀ: ਬੀਤੇ ਦਿਨੀਂ ਮੁਹਾਲੀ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਦਿੰਦੇ ਉਨ੍ਹਾ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਸੀ। ਬਲਵੰਤ ਸਿੰਘ ਮੁਤਨੀ ਦਾ ਕੇਸ ਲੜ੍ਹ ਰਹੇ ਵਕੀਲ ਪ੍ਰਦੀਪ ਵਿਰਕ ਨੇ ਸਾਡੇ ਚੈਨਲ ਤੇ ਖਾਸ ਗੱਲਬਾਤ ਵਿਚ ਮਾਮਲੇ ਸਬੰਧੀ ਅਹਿਮ ਜਾਣਕਾਰੀ ਦਿੱਤੀ ਤੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਜਰੂਰ ਮਿਲੇਗਾ।
ਹੇਂਠ ਦਿੱਤੇ ਲਿੰਕ ਤੇ ਦੇਖੋ ਪੂਰੀ ਗੱਲਬਾਤ: