BREAKING NEWS : ਹਜੂਰ ਸਾਹਿਬ ਤੋਂ ਪਰਤੇ ਪੰਜ ਸ਼ਰਧਾਲੂ ਆਏ ਕੋਰੋਨਾ ਪਾਜਿਟਿਵ

TeamGlobalPunjab
1 Min Read

ਤਰਨਤਾਰਨ : ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਪੰਜ ਸ਼ਰਧਾਲੂ ਕੋਰੋਨਾ ਪਾਜਿਟਿਵ ਪਾਏ ਗਏ ਹਨ । ਇਸ ਦੀ ਪੁਸ਼ਟੀ ਕੇਬੀਐਸ ਸਿੱਧੂ ਵਲੋ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਹ ਸ਼ਰਧਾਲੂ ਸੁਰ ਸਿੰਘ,  ਪੱਟੀ, ਭਿੱਖੀਵਿੰਡ ਅਤੇ ਤਰਨਤਾਰਨ ਨਾਲ ਸਬੰਧਤ ਹਨ ।

ਸਿਧੂ ਅਨੁਸਾਰ ਇਹ ਸ਼ਰਧਾਲੂ ਨਾਂਦੇੜ ਸਾਹਿਬ ਤੇ ਬੋਲੈਰੋ ਅਤੇ ਇਨੋਵਾ ਗੱਡੀ ਰਾਹੀਂ ਆਏ ਸਨ । ਉਨ੍ਹਾਂ ਦਸਿਆ ਕਿ ਇਨ੍ਹਾਂ ਦੇ 25ਅਪ੍ਰੈਲ ਨੂੰ ਟੈਸਟ ਕੀਤੇ ਗਏ ਸਨ । ਇਨ੍ਹਾਂ ਵਿਚੋਂ ਪੰਜ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ ਹੈ ।

Share This Article
Leave a Comment