ਮੁੰਬਈ : ਦੇਸ਼ ਵਿੱਚ ਕੋਰੋਨਾ ਵਿਰੁੱਧ ਵਿੱਢੀ ਗਈ ਜੰਗ ਵਿਚ ਪੁਲਿਸ ਕਰਮਚਾਰੀਆਂ ਅਤੇ ਡਾਕਟਰਾਂ ਤੋ ਬਾਅਦ ਪੱਤਰਕਾਰ ਭਾਈਚਾਰਾ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ । ਵੱਡੀ ਗਿਣਤੀ ਵਿੱਚ ਪੱਤਰਕਾਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਰਹੇ ਹਨ । ਜਿਥੇ ਕੁਝ ਸਮਾਂ ਪਹਿਲਾਂ 30 ਪੱਤਰਕਾਰ ਕੋੋਰੋਨਾ ਪਾਜਿਟਿਵ ਪਾਏ ਗਏ ਸਨ ਉਥੇ ਹੀ ਹੁਣ ਇਸ ਗਿਣਤੀ ਵਿਚ ਇਜਾਫਾ ਹੋਇਆ ਹੈ । ਜਾਣਕਾਰੀ ਮੁਤਾਬਕ ਮੁੰਬਈ ਵਿੱਚ ਕੋਰੋਨਾ ਪੀੜਤ ਪੱਤਰਕਾਰਾਂ ਦੀ ਗਿਣਤੀ 53 ਗਈ ਹੈ । ਇਸ ਦੀ ਪੁਸ਼ਟੀ ਇਕ ਖਬਰ ਏਜੰਸੀ ਵਲੋ ਕੀਤੀ ਗਈ ।
Read also : Covid-19 : ਪਤਰਕਾਰਾਂ ‘ਤੇ ਕਹਿਰ ਬਣ ਵਰਸਿਆ ਕੋਰੋਨਾ, 30 ਮਾਮਲੇ ਆਏ ਪਾਜਿਟਿਵ