ਚੰਡੀਗੜ੍ਹ : ਇਸ ਵੇਲੇ ਦੀ ਵਡੀ ਖ਼ਬਰ ਚੰਡੀਗੜ੍ਹ ਤੋਂ ਆ ਰਹੀ ਹੈ । ਜਾਣਕਾਰੀ ਮੁਤਾਬਿਕ ਅੱਜ ਇਥੇ 5 ਨਵੇਂ ਕੈਸੇ ਪੌਜ਼ਟਿਵ ਪਾਏ ਗਏ ਹਨ। ਜਿਸ ਨਾਲ ਇਥੇ ਪੀੜਤਾਂ ਦੀ ਗਿਣਤੀ 13 ਹੋ ਗਈ ਹੈ। ਜਾਣਕਾਰੀ ਮੁਤਾਬਿਕ ਇੱਕ ਐਨਆਰਆਈ ਜੋੜਾ ਜੀਐਮਸੀਐਚ -32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੈ ਅਤੇ ਦੋਵਾਂ ਦੇ ਕੋਰੋਨਾ ਵਾਇਰਸ ਟੈਸਟ ਸਕਾਰਾਤਮਕ ਪਾਇਆ ਗਿਆ ਹੈ। ਇਸ ਤੋਂ ਇਲਾਵਾ ਜੀ.ਐਮ.ਸੀ.ਐੱਚ .32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋਇਆ ਇੱਕ 23 ਸਾਲਾ ਪੁਰਸ਼ ਦਾ ਟੈਸਟ ਪੌਜ਼ਟਿਵ ਆਈਆਂ ਹੈ