By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > News > ਮਫਲਰ ਮੈਨ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ‘ਚ ਬਣਿਆ ਖਿੱਚ ਦਾ ਕੇਂਦਰ
Newsਭਾਰਤ

ਮਫਲਰ ਮੈਨ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ‘ਚ ਬਣਿਆ ਖਿੱਚ ਦਾ ਕੇਂਦਰ

TeamGlobalPunjab
Last updated: February 16, 2020 5:48 pm
TeamGlobalPunjab
Share
2 Min Read
SHARE

ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਪੁਰਾਣੀ ਮੰਤਰੀ ਮੰਡਲ ਨਾਲ ਦਿੱਲੀ ਦੀ ਵਾਗਡੋਰ ਸੰਭਾਲ ਲਈ ਹੈ। ਉਨ੍ਹਾਂ ਨੇ ਅੱਜ ਯਾਨੀ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਚ ਛੇ ਮੰਤਰੀਆਂ ਨਾਲ ਸਹੁੰ ਚੁੱਕੀ।

ਕੇਜਰੀਵਾਲ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿਚ ਦਿੱਲੀ ਦੇ ਲੋਕ ਰਾਮਲੀਲਾ ਮੈਦਾਨ ਵਿਚ ਮੌਜੂਦ ਸਨ। ਇਸ ਸਮੇਂ ਦੌਰਾਨ ਇਕ ਵਾਰ ਫਿਰ ‘ਜੂਨੀਅਰ ਮਫਲਰਮੈਨ’ ਜਾਂ ‘ਜੂਨੀਅਰ ਕੇਜਰੀਵਾਲ’ ਲੋਕਾਂ ਦਾ ਦਿਲ ਜਿੱਤਦੇ ਦਿਖਾਈ ਦਿੱਤੇ।

‘ਜੂਨੀਅਰ ਕੇਜਰੀਵਾਲ’ ਅਰਥਾਤ ਅਵਿਆਨ ਆਪਣੇ ਪਰਿਵਾਰ ਨਾਲ ਰਾਮਲੀਲਾ ਮੈਦਾਨ ਵਿੱਚ ਕੇਜਰੀਵਾਲ ਵਰਗਾ ਪਹਿਰਾਵਾ ਪਾ ਕੇ ਹੀ ਪਹੁੰਚੇ ਸਨ। ਉਥੇ ਪਹੁੰਚਦਿਆਂ ਹੀ ਉਸਨੇ ਮੁੱਖ ਮੰਤਰੀ ਕੇਜਰੀਵਾਲ ਦੀ ਮਾਂ ਦੇ ਪੈਰ ਛੂਹੇ ਅਤੇ ਇਸ ਦੌਰਾਨ ਅਵਿਆਨ ਦੀ ਮਾਂ ਵੀ ਦੇ ਉਸ ਦੇ ਨਾਲ ਨਜ਼ਰ ਆਈ।+

ਦੱਸ ਦੇਈਏ ਕਿ ਅਵਿਆਨ ਤੋਮਰ ਨੂੰ ਵੋਟਾਂ ਦੀ ਗਿਣਤੀ ਦੇ ਦਿਨ ਇਸੇ ਰੂਪ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਅਵਿਆਨ ਨੂੰ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਸੱਦਾ ਦਿੱਤਾ ਗਿਆ। ਗਿਣਤੀ ਦੇ ਦਿਨ, ਅਵਿਆਨ, ਕੇਜਰੀਵਾਲ ਦੀ ਤਰ੍ਹਾਂ, ਮਹਿਰੂਨ ਸਵੈਟਰ, ਮਫਲਰ, ਪਾਰਟੀ ਟੋਪੀ ਅਤੇ ਚਸ਼ਮਾਂ ਪਾ ਕੇ ਆਏ, ਜੋ ਕੇਜਰੀਵਾਲ ਦਾ ਬਹੁਤ ਛੋਟਾ ਜਿਹਾ ਰੂਪ ਜਾਪਦਾ ਸੀ।

ਅਵਿਆਨ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਵਿਚ ਆਪਣੇ ਮਾਪਿਆਂ ਨਾਲ ਰਹਿੰਦਾ ਹੈ. ਉਸ ਦੇ ਪਿਤਾ ਰਾਹੁਲ ਤੋਮਰ ਆਮ ਆਦਮੀ ਪਾਰਟੀ ਦੇ ਸਮਰਥਕ ਹਨ।

TAGGED:aap newsaavyan tomararvind kejriwalarvind kejriwal oath ceremonyarvind kejriwal oath ceremony 2020cm arvind kejriwal oath ceremonyDelhi assembly electionsdelhi cm Arvind Kejriwaldelhi cm arvind kejriwal oath ceremonydelhi cm oath ceremonydelhi elections 2020junior arvind kejriwaljunior kejriwaljunior mufflermankejriwal oathkejriwal twitternews arvind kejriwal
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

ਦਿੱਲੀ ‘ਚ ਰੋਸ ਮਾਰਚ ਕੱਢਣ ਦੀ ਇਜਾਜ਼ਤ ਨਾਂ ਮਿਲਣ ਤੋਂ ਬਾਅਦ ਅਕਾਲੀ ਦਲ ਦਾ ਵੱਡਾ ਐਲਾਨ

September 16, 2021

ਏਲਨਾਬਾਦ ਜ਼ਿਮਨੀ ਚੋਣਾਂ: ਅਭੈ ਚੌਟਾਲਾ 6500 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ

November 2, 2021

ਆਮ ਆਦਮੀ ਪਾਰਟੀ ਨੇ ਅੰਦੋਲਨਕਾਰੀ ਕਿਸਾਨਾਂ ਲਈ ਸ਼ੁਰੂ ਕੀਤੀ ਮੁਫਤ ਵਾਈ-ਫਾਈ ਦੀ ਸਹੂਲਤ

December 29, 2020
Newsਪੰਜਾਬ

ਸ੍ਰੀ ਦਰਬਾਰ ਸਾਹਿਬ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੁਰਦਾਸਪੁਰ ‘ਚ ਸਿੱਖ ਜਥੇਬੰਦੀਆਂ ਨੇ ਘੇਰਿਆ SSP ਦਫ਼ਤਰ

November 15, 2022
Welcome Back!

Sign in to your account

Username or Email Address
Password

Lost your password?