ਅੰਮ੍ਰਿਤਸਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਪੰਜਾਬ ਫੇਰੀ ਦੌਰਾਨ ਪਟਿਆਲਾ ਰੈਲੀ ਤੋਂ ਬਾਅਦ ਅੰਮ੍ਰਿਤਸਰ ਦਾ ਵੀ ਦੌਰਾ ਕੀਤਾ ਤੇ ਅੰਮ੍ਰਿਤਸਰ ਪੂਰਬੀ ਦੇ ਇਕ ਢਾਬੇ ਤੇ ਰਾਤ ਦਾ ਖਾਣਾ ਖਾਧਾ। ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ ਉਮੀਦਵਾਰ ਜਗਮੋਹਨ ਸਿੰਘ ਰਾਜੂ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਕ ਪੋਸਟ ਕਰਕੇ ਇਹ ਗੱਲ ਸਾਂਝੀ ਕੀਤੀ। ਇਸ ਮੌਕੇ ਤੇ ਤਰੁਨ ਚੁੱਘ , ਹਰਦੀਪ ਪੁਰੀ ਵੀ ਮੌਜੂਦ ਸਨ।
A great day calls for a delicious dinner!
Savoured a hearty meal at Amritsar's famous 'Bharawan Da Dhaba' alongside Union Home Minister Shri. @AmitShah ji, Union Minister Shri. @HardeepSPuri ji and other senior leaders.@tarunchughbjp @shwait_malik@mssirsa pic.twitter.com/S9wHiSmIIO
— Jagmohan Singh Raju (@JagmohanSRaju) February 13, 2022