ਚੰਡੀਗੜ੍ਹ – ਮੋਗਾ ਦੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ਚ ਸ਼ਾਮਲ ਹੋ ਗਏ ਹਨ ।
ਕਾਂਗਰਸ ਨੇ ਅੱਜ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਲਿਸਟ ਵਿਚ ਡਾ ਹਰਜੋਤ ਕਮਲ ਦੀ ਟਿਕਟ ਕੱਟੀ ਹੈ । ਡਾ ਹਰਜੋਤ ਕਮਲ ਆਪਣੇ ਸਾਥੀਆਂ ਸਮੇਤ ਅੱਜ ਭਾਜਪਾ ਚ ਸ਼ਾਮਲ ਹੋਏ ਹਨ
ਕਾਂਗਰਸ ਦੀ ਟਿਕਟ ਕੱਟਣ ਤੋਂ ਬਾਅਦ ਡਾ ਹਰਜੋਤ ਕਮਲ ਹੋਏ ਬੀਜੇਪੀ ਚ ਸ਼ਾਮਲ

Leave a Comment
Leave a Comment